more helpful hints hoohootube nikki was lonely.

ਭਾਜਪਾ ਮੰਡਲ ਖਨੌਰੀ ਨੇ ਚੀਨ ਦੇ ਰਾਸ਼ਟਰਪਤੀ ਦਾ ਸਾੜਿਆ ਪੁਤਲਾ

0

ਖਨੌਰੀ (ਸਤਨਾਮ ਸਿੰਘ ਕੰਬੋਜ) : ਬੀਤੇ ਦਿਨੀਂ ਚੀਨ ਸਰਹੱਦ ਤੇ ਝੜਪ ਦੌਰਾਨ ਭਾਰਤ ਦੇ 20 ਸੈਨਿਕ ਸ਼ਹੀਦ ਹੋਣ ਤੇ ਭਾਜਪਾ ਜ਼ਿਲ੍ਹਾ ਵਾਈਸ ਪ੍ਰਧਾਨ ਸਤੀਸ਼ ਬਾਂਸਲ, ਓ ਬੀ ਸੀ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਮੇਘ ਰਾਜ ਚੱਠਾ, ਕੁਲਦੀਪ ਪੁਨੀਆ ਕੌਾਸਲਰ, ਮੰਡਲ ਪ੍ਰਧਾਨ ਡਾ ਪ੍ਰੇਮ ਬਾਂਸਲ ਦੀ ਅਗਵਾਈ ਵਿਚ ਦੇਸ਼ ਦੇ ਸ਼ਹੀਦ ਹੋਏ ਜਵਾਨਾਂ ਨੂੰ ਦੋ ਮਿੰਟ ਦਾ ਮੋਨ ਧਾਰ ਕੇ ਭਾਜਪਾ ਵਰਕਰਾਂ ਵੱਲੋਂ ਸ਼ਰਧਾਂਜਲੀ ਭੇਟ ਕੀਤੀ ਗਈ। ਅਤੇ ਚੀਨ ਦੇ ਰਾਸ਼ਟਰਪਤੀ ਦਾ ਪੁਤਲਾ ਫੂਕਿਆ ਗਿਆ |

ਭਾਰਤ ਵਾਸੀ ਚੀਨ ਦੇ ਸਾਮਾਨ ਦਾ ਕਰਨ ਵਿਰੋਧ :ਕੁਲਦੀਪ ਪੂਨੀਆ

ਮੰਡਲ ਪ੍ਰਧਾਨ ਡਾ ਪ੍ਰੇਮ ਬਾਂਸਲ ਅਤੇ ਕੌਾਸਲਰ ਕੁਲਦੀਪ ਪੂਨੀਆ ਨੇ ਬੋਲਦਿਆਂ ਕਿਹਾ ਕਿ ਚੀਨ ਨੂੰ ਆਰਥਿਕ ਪੱਖੋਂ ਕਮਜ਼ੋਰ ਕਰਨ ਲਈ ਜ਼ਰੂਰੀ ਹੈ ਕਿ ਚੀਨੀ ਸਮਾਨ ਦੀ ਵਰਤੋਂ ਤੋਂ ਗੁਰੇਜ਼ ਕੀਤਾ ਜਾਵੇ ।ੳੁਨ੍ਹਾਂ ਕਿਹਾ ਕਿ ਭਾਰਤੀ ਫੌਜ ਵੱਲੋਂ ਜਾਣਕਾਰੀ ਦਿੱਤੀ ਗਈ ਸੀ ਕਿ ਚੀਨ ਨਾਲ ਹੋਈ ਝੜਪ ਤੋਂ ਬਾਅਦ ਭਾਰਤ ਦੇ 20 ਜਵਾਨ ਸ਼ਹੀਦ ਹੋ ਗਏ ਸਨ। ਅਤੇ ਇਨ੍ਹਾਂ ‘ਚ ਇੱਕ ਕਮਾਂਡਿੰਟ ਅਫਸਰ ਵੀ ਸ਼ਾਮਿਲ ਸੀ। ਦੱਸਿਆ ਜਾ ਰਿਹਾ ਹੈ ਕਿ ਇਸ ਝੜਪ ‘ਚ ਚੀਨ ਦਾ ਵੀ ਬਹੁਤ ਨੁਕਸਾਨ ਹੋਇਆ ਹੈ ।

ਇਸ ਹਿੰਸਕ ਝੜਪ ‘ਚ 20 ਭਾਰਤੀ ਜਵਾਨਾਂ ਦੇ ਸ਼ਹੀਦ ਹੋਣ ਤੋਂ ਬਾਅਦ ਦੇਸ਼ ਦੇ ਨਾਗਰਿਕਾਂ ‘ਚ ਭਾਰੀ ਰੋਸ ਹੈ ਤੇ ਲੋਕ ਸੜਕਾਂ ਤੇ ਚੀਨ ਵਿਰੁੱਧ ਪ੍ਰਦਰਸ਼ਨ ਕਰ ਰਹੇ ਹਨ। ਇਸ ਕਾਰਨ ਅੱਜ ਭਾਜਪਾ ਵਰਕਰਾਂ ਨੇ ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਦਾ ਪੁਤਲਾ ਫੂਕਿਆ ਅਤੇ ਦੇਸ਼ ਦੇ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਚੀਨੀ ਉਤਪਾਦਾਂ ਦਾ ਬਾਈਕਾਟ ਕਰਨ।

ਇਸ ਮੌਕੇ ਸਾਬਕਾ ਮੰਡਲ ਪ੍ਰਧਾਨ ਮਨੋਹਰ ਸਿੰਗਲਾ, ਸਾਬਕਾ ਮੰਡਲ ਪ੍ਰਧਾਨ ਕ੍ਰਿਸ਼ਨ ਗੋਇਲ, ਜਗਜੀਤ ਸਿੰਘ ਗੋਠਵਾਲ ਪ੍ਰਦੇਸ਼ ਕਾਰਜਕਾਰਨੀ ਮੈਂਬਰ ,ਚੌਧਰੀ ਦਵਿੰਦਰ ਸਿੰਘ, ਸ਼ੀਸ਼ਪਾਲ ਮਲਿਕ ,ਪ੍ਰਤਿੱਗਿਆ ਪਾਲ ਸ਼ਰਮਾ ਵਾਈਸ ਪ੍ਰਧਾਨ ਮੰਡਲ ,ਕੁਲਵੰਤ ਸਿੰਘ, ਰਾਜ ਕੁਮਾਰ ਸ਼ਰਮਾ, ਕਰਮਵੀਰ ਗੋਇਲ, ਪ੍ਰੇਮਾ ਸਿੰਗਲਾ ,ਮੇਹਰ ਚੰਦ, ਲਖਵਿੰਦਰ ਸਿੰਘ ,ਕਨਿਕਾ ਗੋਇਲ ,ਕਮਲ ਖਨੌਰੀ ਆਦਿ ਭਾਜਪਾ ਵਰਕਰ ਹਾਜ਼ਰ ਸਨ ।

Leave A Reply

Your email address will not be published.

gf fuck from side and ass.cerita mesum