Browsing category

पटिआला | सुनाम | संगरूर

all Punjab latest news headlines and top stories from all across Punjab. Read most recent Patiala, Sangrur, Sunam news in details on politics, sports, crime Punjabi News (ਪੰਜਾਬੀ ਖ਼ਬਰਾਂ) हिंदी खबरा – Get latest and breaking newsand more

ਚੀਨ ਬਾਰਡਰ ਤੇ ਸ਼ਹੀਦ ਹੋਏ ਪੰਜਾਬ ਦੇ ਫ਼ੌਜੀ ਜਵਾਨਾਂ ਨੂੰ ਭਾਜਪਾ ਵਰਕਰ ਨੇ ਦਿੱਤੀ ਸ਼ਰਧਾਂਜਲੀ

ਖਨੌਰੀ (ਸਤਨਾਮ ਸਿੰਘ ਕੰਬੋਜ) : ਬੀਤੇ ਦਿਨੀ ਚੀਨ ਬਾਰਡਰ ਤੇ ਹੋਏ ਫੌਜੀਆਂ ਦੀ ਝੜੱਪ ਤੇ ਪੰਜਾਬ ਸਿੱਖ ਰੇਜੀਮੈਂਟ ਦੇ ਚਾਰ ਫੌਜੀ ਜਵਾਨ ਸ਼ਹੀਦ ਹੋਣ ਨਾਲ ਪੂਰੇ ਪੰਜਾਬ ਦੇ ਵਾਸੀ ਸ਼ੋਕ ਦੀ ਲਹਿਰ ਜਤਾ ਰਹੇ ਹਨ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਜਪਾ ਆਗੂ ਅਸ਼ੋਕ ਗਰਗ ,ਹੁਕਮ ਚੰਦ ਗੋਰਸੀ, ਮੇਘ ਰਾਜ ਚੱਠਾ, ਸਤੀਸ਼ ਬਾਂਸਲ, ਕੁਲਦੀਪ ਸਿੰਘ ਗੁਲਾੜੀ ਤੇ […]

ਐਤਵਾਰ ਨੂੰ ਨਹਿਰ ਚ ਡਿੱਗਣ ਵਾਲੀ ਕਾਰ ਵਾਲੇ ਵਿਅਕਤੀ ਦੀ ਲਾਸ਼ ਟੋਹਾਣਾ ਤੋਂ ਮਿਲੀ

ਖਨੋਰੀ (ਸਤਨਾਮ ਸਿੰਘ ਕੰਬੋਜ) : ਭਾਖੜਾ ਨਹਿਰ ਤੇ ਸੜਕ ਦੀ ਹਾਲਤ ਖਸਤਾ ਹੋਣ ਤੇ ਕਾਰ ਦਾ ਸੰਤੁਲਨ ਵਿਗੜ ਤੇ ਅਲਟੋ ਕਾਰ ਭਾਖੜਾ ਨਹਿਰ ਚ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਸੀ । ਜਿਸ ਵਿੱਚ ਇੱਕ ਖਨੌਰੀ ਦੇ ਪਤੀ ਪਤਨੀ ਦਵਾਈ ਲੈਣ ਲਈ ਟੋਹਾਣਾ ਜਾ ਰਹੇ ਸਨ ।ਕਾਰ ਡਿੱਗਣ ਤੋਂ ਲੇਡੀਜ਼ ਦੀ ਡੈੱਡ ਬਾਡੀ ਤਾਂ ਮਿਲ ਗਈ […]

ਜਿਲ੍ਹਾ ਸੰਗਰੂਰ ਦੇ 4 ਹੋਰ ਮਰੀਜ਼ਾਂ ਨੇ ਦਿੱਤੀ ਕੋਰੋਨਾ ਨੂੰ ਮਾਤ

ਸੰਗਰੂਰ,15 ਜੂਨ ‘ਮਿਸ਼ਨ ਫ਼ਤਿਹ’ ਤਹਿਤ ਜ਼ਿਲ੍ਹਾ ਸੰਗਰੂਰ ਵਿਚ ਕੋਵਿਡ-19 ਨੂੰ ਮਾਤ ਦੇ ਕੇ ਘਰ ਪਰਤਣ ਵਾਲਿਆਂ ਵਿੱਚ 4 ਹੋਰ ਵਿਅਕਤੀਆਂ ਦਾ ਨਾਂਅ ਸ਼ਾਮਿਲ ਹੋ ਗਿਆ ਹੈ ਤੇ ਹੁਣ ਤੱਕ 114 ਵਿਅਕਤੀ ਸਿਹਤਯਾਬ ਹੋ ਚੁੱਕੇ ਹਨ। ਡਿਪਟੀ ਕਮਿਸ਼ਨਰ ਸੰਗਰੂਰ ਸ੍ਰੀ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਮਲੇਰਕੋਟਲਾ ਨਾਲ ਸਬੰਧਤ 2 ਵਿਅਕਤੀ ਗਫੂਰਾਂ ਤੇ ਕਲਸੂਮ ਅਤੇ ਅਮਰਗੜ੍ਹ ਤੋਂ […]

ਲਾਕਡਾਊਨ ਦੇ ਨਿਰਦੇਸ਼ ਤਹਿਤ ਖਨੌਰੀ ਸ਼ਹਿਰ ਪੂਰਨ ਤੌਰ ਤੇ ਰਿਹਾ ਬੰਦ

ਖਨੌਰੀ : (ਸਤਨਾਮ ਸਿੰਘ ਕੰਬੋਜ ) : ਕਰੋਨਾ ਵਾਇਰਸ ਦੀ ਮਹਾਂਮਾਰੀ ਚੱਲਦਿਆਂ ਸੂਬਾ ਸਰਕਾਰ ਨੇ ਅੱਜ ਐਤਵਾਰ ਦਾ ਲਾਕ ਡਾਉਨ ਘੋਸ਼ਿਤ ਕੀਤਾ ਸੀ।ਜਿਸ ਤੇ ਡੀਜੀਪੀ ਪੰਜਾਬ ਵੱਲੋਂ ਵੀ ਲੋਕਾਂ ਨੂੰ ਸਖ਼ਤੀ ਦੇ ਨਿਰਦੇਸ਼ ਜਾਰੀ ਕੀਤੇ ਸਨ ਇਸੇ ਤਹਿਤ ਅੱਜ ਐਸਐਸਪੀ ਸੰਗਰੂਰ ਡਾ ਸੰਦੀਪ ਗਰਗ ਦੀ ਅਗਵਾਈ ਹੇਠ ਪੁਲਿਸ ਵੱਲੋਂ ਪੂਰਨ ਤੌਰ ਤੇ ਸ਼ਿਕੰਜਾ ਕੱਸਿਆ ਹੋਇਆ […]

ਭਾਖੜਾ ਨਹਿਰ ਤੇ ਪਤੀ ਪਤਨੀ ਦੀ ਲਈ ਜਾਨ

ਨਹਿਰ ਮਹਿਕਮੇ ਦੀ ਅਣਗਹਿਲੀ ਕਾਰਨ ਹੋਇਆ ਹਾਦਸਾ ਪਤੀ ਪਤਨੀ ਦੀ ਹੋਈ ਮੌਤ ਭਾਖੜਾ ਨਹਿਰ ਕੰਢੇ ਰੇਲਿੰਗ ਨਾ ਲੱਗੀ ਹੋਣ ਕਾਰਨ ਪਹਿਲਾਂ ਵੀ ਕਈ ਵਾਰ ਹੋਏ ਹਨ ਹਾਦਸੇ ਪ੍ਰਸ਼ਾਸਨ ਸੁੱਤਾ ਕੁੰਭਕਰਨ ਦੀ ਨੀਂਦ ਖਨੋਰੀ (ਸਤਨਾਮ ਸਿੰਘ ਕੰਬੋਜ) : ਭਾਖੜਾ ਨਹਿਰ ਤੇ ਸੜਕ ਦੀ ਹਾਲਤ ਖਸਤਾ ਹੋਣ ਤੇ ਕਾਰ ਦਾ ਸੰਤੁਲਨ ਵਿਗੜ ਤੇ ਅਲਟੋ ਕਾਰ ਭਾਖੜਾ ਨਹਿਰ […]

ਚੰਦੂ ਪਿੰਡ ਤੋਂ ਝੰਬੋ ਚੋਅ ਲਈ ਬਿਜਲੀ ਲਾਈਨ ਕੀਤੀ ਚਾਲੂ

ਖਨੌਰੀ (ਸਤਨਾਮ ਸਿੰਘ ਕੰਬੋਜ) : ਗ੍ਰਾਮ ਪੰਚਾਇਤ ਚਾਂਦੂ ਵੱਲੋਂ ਅੱਜ ਪਿੰਡ ਚਾਂਦੂ ਤੋਂ ਝੰਬੋ ਚੋਅ ਨੂੰ ਸਿੰਗਲ ਫੇਸ ਲਾਈਟ ਚਾਲੂ ਕਾਰਵਾਈ ਗਈ ਹੈ ।ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਦੇ ਸਰਪੰਚ ਜਤਿੰਦਰ ਸਿੰਘ ਨੇ ਦੱਸਿਆ ਕਿ ਅੱਜ ਬੀਬੀ ਭੱਠਲ ਦੀ ਅਗਵਾਈ ਹੇਠ ਐਸਡੀਓ ਦਰਸ਼ਨ ਕੁਮਾਰ ਵੱਲੋਂ ਬਿਜਲੀ ਲਾਈਟ ਦੀ ਸਪਲਾਈ ਪਿੰਡ ਚੰਦੂ ਤੋਂ ਝੰਬੋ ਚੋਅ ਤੱਕ […]

ਭੱਟੀ ਹਸਪਤਾਲ ਦੇ ਸਮੂਹ ਸਟਾਫ ਦੀ ਰਿਪੋਰਟ ਆਈ ਨੈਗਟਿਵ

ਖਨੌਰੀ : (ਸਤਨਾਮ ਸਿੰਘ ਕੰਬੋਜ) : ਬੀਤੇ ਦਿਨ ਨੇੜਲੇ ਪਿੰਡ ਸ਼ੇਰਗੜ੍ਹ ਦਾ ਵਿਅਕਤੀ ਕਰੋਨਾ ਪੋਜੀਟਿਵ ਰਿਪੋਰਟ ਆਉਣ ਤੋਂ ਬਾਅਦ ਸ਼ਹਿਰ ਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਜਿਸ ਤੋਂ ਬਾਅਦ ਵਿਭਾਗ ਵੱਲੋਂ ਭੱਟੀ ਹਸਪਤਾਲ ਖਨੌਰੀ ਅਤੇ ਐੱਲਫਾ ਲੇਬੋਰੇਟਰੀ ਦੇ ਸਮੂਹ ਸਟਾਫ ਨੂੰ ਕਰੋਨਾ ਰਿਪੋਰਟ ਚੈੱਕ ਕਰਵਾਉਣ ਲਈ ਸਿਵਲ ਹੱਸਪਤਾਲ ਮੁਨਕ ਵਿਖੇ ਭੇਜ ਦਿੱਤਾ ਸੀ । […]

ਮਿਸ਼ਨ ਫ਼ਤਿਹ ਦੀ ਕਾਮਯਾਬੀ ਲਈ ਡਿਪਟੀ ਕਮਿਸ਼ਨਰ ਵੱਲੋਂ ਮੀਟਿੰਗ

ਪਟਿਆਲਾ, (ਬਿਊਰੋ ਚੀਜ਼) 12 ਜੂਨ: ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕਿਹਾ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੋਰੋਨਾ ਵਾਇਰਸ ਵਿਰੁੱਧ ਵਿੱਢੀ ਜੰਗ ਜਿੱਤਣ ਲਈ ਅਰੰਭ ਕੀਤੇ ਮਿਸ਼ਨ ਫ਼ਤਿਹ ਨੂੰ ਪਟਿਆਲਾ ਜ਼ਿਲ੍ਹੇ ‘ਚ ਲੋਕਾਂ ਦੇ ਸਹਿਯੋਗ ਨਾਲ ਕਾਮਯਾਬ ਬਣਾਇਆ ਜਾਵੇਗਾ। ਸ੍ਰੀ ਕੁਮਾਰ ਅਮਿਤ ਮਿਸ਼ਨ ਫ਼ਤਿਹ ਦੇ ਸੋਮਵਾਰ ਤੋਂ ਸ਼ੁਰੂ […]

20 ਜੂਨ ਤੋਂ 28 ਜੂਨ ਤੱਕ ਨਿਗਰਾਨ ਇੰਜੀਨੀਅਰ ਦਫਤਰ ਅੱਗੇ ਸਰਕਲ ਪੱਧਰੀ ਧਰਨੇ ਦਿੱਤੇ ਜਾਣਗੇ- ਵਰਿੰਦਰ ਮੋਮੀ

ਵਰਕਰਾਂ ਨੂੰ ਮਹਿਕਮੇ ‘ਚ ਲਿਆਉਣ ਲਈ ਵਿਭਾਗ ਦੀ ਹੀ ਪਹਿਲਾਂ ਤਿਆਰ ਕੀਤੀ ਪ੍ਰਪੋਜਲ ਨੂੰ ਤੁਰੰਤ ਲਾਗੂ ਕੀਤਾ ਜਾਵੇ- ਕੁਲਦੀਪ ਸਿੰਘ ਬੁੱਢੇਵਾਲ ਖਨੌਰੀ (ਸਤਨਾਮ ਸਿੰਘ ਕੰਬੋਜ): ਜਲ ਸਪਲਾਈ ਅਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ (ਰਜਿ.31) ਪੰਜਾਬ ਦੀ ਸੂਬਾ ਵਰਕਿੰਗ ਕਮੇਟੀ ਦੀ ਮੀਟਿੰਗ ਬੁੱਧਵਾਰ ਨੂੰ ਲੁਧਿਆਣਾ ਦੇ ਈਸੜੂ ਭਵਨ ਵਿਖੇ ਸੂਬਾ ਪ੍ਰਧਾਨ ਵਰਿੰਦਰ ਸਿੰਘ ਮੋਮੀ ਦੀ ਅਗੁਵਾਈ ਹੇਠ […]

ਜੀਓ ਤੇ ਜਿਉਣ ਦਿਓ ਦੇ ਕੁਦਰਤ ਪ੍ਰੇਮੀ ਕੁਲਦੀਪ ਸਿੰਧਵ ਨੇ ਕੁਦਰਤ ਨੂੰ ਸਮੱਰਪਿਤ ਮਨਾਇਆ ਜਨਮ ਦਿਨ

ਭੁਟਾਲ ਕਲਾਂ (ਸਤਨਾਮ ਸਿੰਘ ਕੰਬੋਜ) : ਪਿੰਡ ਭੁਟਾਲ ਕਲਾਂ ਦੇ ਕੁਲਦੀਪ ਸਿੰਧਵ ਨੇ ਫਲਦਾਰ ਬੂਟਿਆਂ ਨੂੰ ਲਗਾ ਕੇ ਕੁਦਰਤ ਨਾਲ ਸਾਂਝ ਪਾਉਂਦਿਆਂ ਖੁਸ਼ੀ ਦੇ ਪਲ ਮਨਾਉਣ ਦਾ ਸੁਨੇਹਾ ਦਿੱਤਾ ਇਸ ਮੌਕੇ ਜੀਓ ਅਤੇ ਜਿਊਣ ਦਿਓ ਦੇ ਕੁਦਰਤ ਪ੍ਰੇਮੀ ਰਾਮਫਲ ਪੰਜਾਬ ਪੁਲਸ ਨੇ ਦੱਸਿਆ ਕਿ ਜਿੱਥੇ ਨੌਜਵਾਨ ਸਮਾਜ ਪ੍ਰਤੀ ਆਪਣੀ ਜ਼ਿੰਮੇਵਾਰੀ ਨਾ ਸਮਝਦੇ ਹੋਏ ਨਸ਼ਿਆਂ ਦੇ […]

ਅਜੈਬ ਸਿੰਘ ਪਟਵਾਰੀ ਨੂੰ ਸਹਿਰੀ ਅਕਾਲੀ ਦਲ ਬਾਦਲ ਦਾ ਪ੍ਰਧਾਨ ਬਣਨ ਤੇ ਭਾਜਪਾ ਵਰਕਰਾਂ ਨੇ ਕੀਤਾ ਸਨਮਾਨਿਤ

ਅਜੈਬ ਸਿੰਘ ਪਟਵਾਰੀ ਸ਼੍ਰੋਮਣੀ ਅਕਾਲੀ ਦਲ ਦੇ ਸ਼ਹਿਰੀ ਪ੍ਰਧਾਨ ਬਣੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਨਵੇਂ ਬਣੇ ਸਹਿਰੀ ਪ੍ਰਧਾਨ ਨੂੰ ਸਨਮਾਨਿਤ ਕਰਦੇ ਹੋਏ ਭਾਜਪਾ ਵਰਕਰ ਖਨੌਰੀ (ਸਤਨਾਮ ਸਿੰਘ ਕੰਬੋਜ): ਮਾਸਟਰ ਅਜੈਬ ਸਿੰਘ ਪਟਵਾਰੀ ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਸ਼ਹਿਰੀ ਪ੍ਰਧਾਨ ਬਣਾਇਆ ਗਿਆ ।ਇਸ ਮੌਕੇ ਨਵ ਨਿਯੁਕਤ ਬਣੇ ਪ੍ਰਧਾਨ ਮਾਸਟਰ ਅਜੈਬ ਸਿੰਘ ਪਟਵਾਰੀ ਨੇ ਦੱਸਿਆ ਕਿ […]

ਐਸ ਸੀ ਮੋਰਚੇ ਦੇ ਪ੍ਰਧਾਨ ਜਗਸੀਰ ਸਿੰਘ ਛਾਜਲੀ ਨੂੰ ਖਨੌਰੀ ਪਹੁੰਚਣ ਤੇ ਭਾਜਪਾ ਵਰਕਰਾਂ ਨੇ ਕੀਤਾ ਸਨਮਾਨਿਤ

ਖਨੌਰੀ (ਸਤਨਾਮ ਸਿੰਘ ਕੰਬੋਜ) : ਭਾਜਪਾ ਦੇ ਨਵ ਨਿਯੁਕਤ ਐੱਸ ਸੀ ਮੋਰਚੇ ਦੇ ਪ੍ਰਧਾਨ ਜਗਸੀਰ ਸਿੰਘ ਛਾਜਲੀ ਦਾ ਖਨੌਰੀ ਪਹੁੰਚਣ ਤੇ ਜ਼ਿਲ੍ਹਾ ਵਾਈਸ ਪ੍ਰਧਾਨ ਸਤੀਸ਼ ਬਾਂਸਲ ਅਤੇ ਬੀ ਸੀ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਮੇਘ ਰਾਜ ਚੱਠਾ ਦੀ ਅਗਵਾਈ ਚ ਜਗਸੀਰ ਸਿੰਘ ਛਾਜਲੀ ਨੂੰ ਸਿਰੋਪਾ ਪਾ ਕੇ ਸਨਮਾਨਿਤ ਕੀਤਾ ।ਨਵ ਨਿਯੁਕਤ ਪ੍ਰਧਾਨ ਜਗਸੀਰ ਸਿੰਘ ਛਾਜਲੀ ਨੇ […]

ਕਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਖਨੌਰੀ ਦੇ ਹਸਪਤਾਲ ਅਤੇ ਲੈਬੋਰਟਰੀ ਨੂੰ ਕਰਵਾਇਆ ਸੈਨੇਟਾਈਜ਼ਰ

ਖਨੌਰੀ (ਸਤਨਾਮ ਸਿੰਘ ਕੰਬੋਜ) ਬੀਤੇ ਦਿਨੀਂ ਨੇੜਲੇ ਪਿੰਡ ਸ਼ੇਰਗੜ੍ਹ ਦਾ ਵਿਅਕਤੀ ਕਰੋਨਾ ਪੋਜੀਟਿਵ ਖਨੌਰੀ ਦੇ ਨਿੱਜੀ ਹਸਪਤਾਲ ਚੋਂ ਮੈਡੀਸਨ ਲੈਣ ਲਈ ਆਇਆ ਸੀ ਜਿਸ ਤੋਂ ਬਾਅਦ ਸ਼ਹਿਰ ਚ ਦਹਿਸ਼ਤ ਦਾ ਮਾਹੌਲ ਹੋ ਗਿਆ ।ਕਰੋਨਾ ਵਾਰਿਸ ਦੀ ਇਸ ਮਹਾਂਮਾਰੀ ਤੋਂ ਬਚਾਅ ਲਈ (mphw) ਸ਼ਮਸ਼ੇਰ ਸਿੰਘ ਦੀ ਅਗਵਾਈ ਹੇਠ ਨਿੱਜੀ ਭੱਟੀ ਹਸਪਤਾਲ ਅਤੇ ਐਲਫਾ ਲੈਬੋਰਟਰੀ ਨੂੰ ਸੈਨੇਟਾਈਜ਼ਰ […]

ਗ੍ਰਾਮ ਪੰਚਾਇਤ ਹੋਤੀਪੁਰ ਵੱਲੋਂ ਛੱਪੜ ਦੀ ਸਫ਼ਾਈ ਦਾ ਕੰਮ ਵੱਡੇ ਪੱਧਰ ਤੇ ਕੀਤਾ ਸ਼ੁਰੂ

ਪਿੰਡ ਚ ਵਿਕਾਸ ਕਾਰਜ ਸਭ ਤੋਂ ਵੱਡੇ ਪੱਧਰ ਤੇ ਹੋਣਗੇ :ਸਰਪੰਚ ਲਵਪ੍ਰੀਤ ਸਿੰਘਸੰਗਰੂਰ ਜ਼ਿਲ੍ਹੇ ਚ ਸਭ ਤੋਂ ਨਿਵਕੇਲਾ ਪਿੰਡ ਹੋਵੇਗਾ ਹੋਤੀਪੁਰ: ਸਰਪੰਚ ਖਨੌਰੀ (ਸਤਨਾਮ ਸਿੰਘ ਕੰਬੋਜ) : ਖਨੌਰੀ ਦੇ ਅਧੀਨ ਪੈਂਦੇ ਨੇੜਲੇ ਪਿੰਡ ਹੋਤੀਪੁਰ ਦੇ ਸਰਪੰਚ ਲਵਜੀਤ ਸਿੰਘ ਬੱਬੀ ਵੱਲੋਂ ਸਰਕਾਰ ਦੀਆ ਹਦਾਇਤਾਂ ਅਨੁਸਾਰ ਅਤੇ ਸਾਬਕਾ ਮੁੱਖ ਮੰਤਰੀ ਪੰਜਾਬ ਬੀਬੀ ਰਜਿੰਦਰ ਕੋਰ ਭੱਠਲ ਦੇ ਦਿਸ਼ਾ […]

ਨੇੜਲੇ ਪਿੰਡ ਦਾ ਵਿਅਕਤੀ ਕਰੋਨਾ ਪਾਜ਼ੀਟਿਵ ਆਉਣ ਤੋਂ ਬਾਅਦ ਸਿਹਤ ਵਿਭਾਗ ਦੇ ਅਧਿਕਾਰੀਆਂ ਵੱਲੋਂ ਖਨੌਰੀ ਦੇ ਹਸਪਤਾਲ ਅਤੇ ਲੈਬੋਰਟਰੀ ਨੂੰ ਕਰਵਾਇਆ ਸੈਨੇਟਾਈਜ਼ਰ

ਖਨੌਰੀ : (ਸਤਨਾਮ ਸਿੰਘ ਕੰਬੋਜ) ਬੀਤੇ ਦਿਨੀਂ ਨੇੜਲੇ ਪਿੰਡ ਸ਼ੇਰਗੜ੍ਹ ਦਾ ਵਿਅਕਤੀ ਕਰੋਨਾ ਪੋਜੀਟਿਵ ਖਨੌਰੀ ਦੇ ਨਿੱਜੀ ਹਸਪਤਾਲ ਚੋਂ ਮੈਡੀਸਨ ਲੈਣ ਲਈ ਆਇਆ ਸੀ ਜਿਸ ਤੋਂ ਬਾਅਦ ਸ਼ਹਿਰ ਚ ਦਹਿਸ਼ਤ ਦਾ ਮਾਹੌਲ ਹੋ ਗਿਆ ।ਕਰੋਨਾ ਵਾਰਿਸ ਦੀ ਇਸ ਮਹਾਂਮਾਰੀ ਤੋਂ ਬਚਾਅ ਲਈ (mphw) ਸ਼ਮਸ਼ੇਰ ਸਿੰਘ ਦੀ ਅਗਵਾਈ ਹੇਠ ਨਿੱਜੀ ਭੱਟੀ ਹਸਪਤਾਲ ਅਤੇ ਐਲਫਾ ਲੈਬੋਰਟਰੀ ਨੂੰ […]

ਖਨੌਰੀ ਨੇੜਲੇ ਪਿੰਡ ਸ਼ੇਰਗੜ੍ਹ ਚ ਵਿਅਕਤੀਆਂ ਕਰੋਨਾ ਪੋਜੀਟਿਵ ਇਲਾਕੇ ਚ ਦਹਿਸ਼ਤ ਦਾ ਮਾਹੌਲ

ਖਨੌਰੀ : (ਸਤਨਾਮ ਸਿੰਘ ਕੰਬੋਜ) ਨੇੜਲੇ ਪਿੰਡ ਸ਼ੇਰਗੜ੍ਹ ਚ ਇੱਕ ਛੱਬੀ ਸਾਲਾਂ ਵਿਅਕਤੀ ਦਾ ਕਰੋਨਾ ਪਾਜ਼ੀਟਿਵ ਪਾਇਆ ਗਿਆ ਹੈ ।ਜਾਣਕਾਰੀ ਮੁਤਾਬਿਕ ਕਰੋਨਾ ਪੋਜੀਟਿਵ ਵਿਅਕਤੀ ਸੋਹਣ ਪੁੱਤਰ ਕਰਨੈਲ ਸਿੰਘ ਵਾਸੀ ਸ਼ੇਰਗੜ੍ਹ ਜੋ ਕਿ 1ਜੂਨ ਨੂੰ ਗੁੜਗਾਵਾਂ ਤੋਂ ਆਪਣੇ ਪਿੰਡ ਸ਼ੇਰਗੜ੍ਹ ਵਿਖੇ ਆਇਆ ਸੀ। ਜਿਸ ਨੂੰ ਸਿਹਤ ਵਿਭਾਗ ਦੀ ਟੀਮ ਵੱਲੋਂ ਕੋਰਟਿਨ ਕਰ ਦਿੱਤਾ ਸੀ । 2ਜੂਨ […]