Browsing tag

navodaya School Result

9ਵੀਂ ਕਲਾਸ ਵਿਚ ਦਾਖ਼ਲੇ ਸਬੰਧੀ ਲਈ ਪ੍ਰੀਖਿਆ ਦਾ ਨਤੀਜਾ ਐਲਾਨਿਆ ਪਾਸ ਹੋਏ ਵਿਦਿਆਰਥੀ ਵੈਬਸਾਇਟ ਦੇਖੋ

ਮਾਨਸਾ, 23 ਜੂਨ : ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈ ਕੇ, ਜ਼ਿਲ੍ਹਾ ਮਾਨਸਾ ਵੱਲੋਂ ਨੌਂਵੀਂ ਜਮਾਤ ਵਿਚ ਖਾਲੀ ਸੀਟਾਂ ਤੇ ਸਾਲ 2020-21 ਦੇ ਦਾਖਲੇ ਲਈ ਜੋ ਪ੍ਰੀਖਿਆ ਲਈ ਗਈ ਸੀ, ਉਸ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ ਹੈ। ਪ੍ਰਿੰਸੀਪਲ ਮਮਤਾ ਮੁੰਦਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਂਵੀ ਕਲਾਸ ਦੇ ਦਾਖ਼ਲੇ ਦੀ ਪ੍ਰੀਖਿਆ ਵਿਚ ਸਫਲ ਹੋਏ ਵਿਦਿਆਰਥੀਆਂ ਦੇ […]