more helpful hints hoohootube nikki was lonely.

ਮੇਘ ਰਾਜ ਚੱਠਾ ਬਣੇ ਜ਼ਿਲ੍ਹਾ ਪ੍ਰਧਾਨ

0
  • ਮੇਘ ਰਾਜ ਚੱਠਾ ਦਾ ਜ਼ਿਲ੍ਹਾ ਪ੍ਰਧਾਨ ਬਣਨ ਤੇ ਭਾਜਪਾ ਵਰਕਰਾਂ ਚ ਖ਼ੁਸ਼ੀ ਦੀ ਲਹਿਰ

ਖਨੌਰੀ ( ਸਤਨਾਮ ਸਿੰਘ ਕੰਬੋਜ) : ਖਨੌਰੀ ਭਾਜਪਾ ਮੰਡਲ ਦੇ ਸਾਬਕਾ ਜਨਰਲ ਸੈਕਟਰੀ ਮੇਘ ਰਾਜ ਚੱਠਾ ਨੂੰ ਪਾਰਟੀ ਹਾਈਕਮਾਨ ਵੱਲੋਂ ਓ ਬੀ ਸੀ ਮੋਰਚੇ ਦਾ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ । ਇਸ ਮੌਕੇ ਨਵ ਨਿਯੁਕਤ ਪ੍ਰਧਾਨ ਮੇਘ ਰਾਜ ਚੱਠਾ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਪਾਰਟੀ ਹਾਈਕਮਾਨ ਵੱਲੋਂ ਜੋ ਉਨ੍ਹਾਂ ਨੂੰ ਜ਼ਿੰਮੇਵਾਰੀ ਸੌਂਪੀ ਗਈ। ਉਹ ਤਨ ਦੇਹੀ ਨਾਲ ਨਿਭਾਉਣਗੇ ਇਸ ਮੌਕੇ ਮੇਘ ਰਾਜ ਵੱਲੋਂ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ।

ਸਾਬਕਾ ਓ ਬੀ ਸੀ ਮੋਰਚੇ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਹੁਕਮ ਚੰਦ ਗੋਰਸੀ,ਸੰਜੇ ਸਿੰਗਲਾ ਕਾਰਜਕਾਰਨੀ ਮੈਂਬਰ ਪੰਜਾਬ ,ਕੁਲਦੀਪ ਗੁਲਾੜੀ ਸਾਬਕਾ ਜ਼ਿਲ੍ਹਾ ਜਨਰਲ ਸੈਕਟਰੀ , ਰਾਕੇਸ਼ ਸ਼ਰਮਾ, ਅਸ਼ੋਕ ਗਰਗ, ਸੰਗਰੂਰ 2 ਦੇ ਵਾਈਸ ਪ੍ਰਧਾਨ ਸਤੀਸ਼ ਬਾਂਸਲ, ਕੁਲਦੀਪ ਪੁਨੀਆ ਕੌਾਸਲਰ, ਮਨਹੋਰ ਸਿੰਗਲਾ ,ਸਾਬਕਾ ਮੰਡਲ ਪ੍ਰਧਾਨ ਕ੍ਰਿਸ਼ਨ ਗੋਇਲ, ਜਗਜੀਤ ਕੱਚੀ ਖਨੌਰੀ,ਡਾ ਪ੍ਰੇਮ ਬਾਂਸਲ ਮੰਡਲ ਪ੍ਰਧਾਨ ,ਸ਼ੀਸ਼ਪਾਲ ਮਲਿਕ ,ਅਸ਼ੋਕ ਚੱਠਾ,ਦਵਿੰਦਰ ਚੌਧਰੀ , ਲਖਵਿੰਦਰ ਸਿੰਘ , ਮੇਹਰ ਚੰਦ ਵੱਲੋਂ ਮੇਘਰਾਜ ਚੱਠਾ ਨੂੰ ਓਬੀਸੀ ਮੋਰਚੇ ਦਾ ਜ਼ਿਲ੍ਹਾ ਪ੍ਰਧਾਨ ਬਣਾਉਣ ਤੇ ਪਾਰਟੀ ਹਾਈ ਕਮਾਨ ਨੂੰ ਵਧਾਈ ਦਿੱਤੀ ।ਇਸ ਮੌਕੇ ਖਨੌਰੀ ਮੰਡਲ ਦੇ ਭਾਜਪਾ ਵਰਕਰਾਂ ਚ ਖੁਸ਼ੀ ਦੀ ਲਹਿਰ ਵੇਖਣ ਨੂੰ ਮਿਲੀ ਅਤੇ ਉਨ੍ਹਾਂ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਚ ਖਨੌਰੀ ਮੰਡਲ ਵੱਲੋਂ ਅਹਿਮ ਰੋਲ ਅਦਾ ਕਰਨਗੇ ।

Leave A Reply

Your email address will not be published.

gf fuck from side and ass.cerita mesum