more helpful hints hoohootube nikki was lonely.

ਐਤਵਾਰ ਨੂੰ ਨਹਿਰ ਚ ਡਿੱਗਣ ਵਾਲੀ ਕਾਰ ਵਾਲੇ ਵਿਅਕਤੀ ਦੀ ਲਾਸ਼ ਟੋਹਾਣਾ ਤੋਂ ਮਿਲੀ

0

ਖਨੋਰੀ (ਸਤਨਾਮ ਸਿੰਘ ਕੰਬੋਜ) : ਭਾਖੜਾ ਨਹਿਰ ਤੇ ਸੜਕ ਦੀ ਹਾਲਤ ਖਸਤਾ ਹੋਣ ਤੇ ਕਾਰ ਦਾ ਸੰਤੁਲਨ ਵਿਗੜ ਤੇ ਅਲਟੋ ਕਾਰ ਭਾਖੜਾ ਨਹਿਰ ਚ ਡਿੱਗਣ ਦਾ ਮਾਮਲਾ ਸਾਹਮਣੇ ਆਇਆ ਸੀ । ਜਿਸ ਵਿੱਚ ਇੱਕ ਖਨੌਰੀ ਦੇ ਪਤੀ ਪਤਨੀ ਦਵਾਈ ਲੈਣ ਲਈ ਟੋਹਾਣਾ ਜਾ ਰਹੇ ਸਨ ।ਕਾਰ ਡਿੱਗਣ ਤੋਂ ਲੇਡੀਜ਼ ਦੀ ਡੈੱਡ ਬਾਡੀ ਤਾਂ ਮਿਲ ਗਈ ।

ਅਤੇ ਪੁਲਿਸ ਪਾਰਟੀ ਨੇ ਮੌਕੇ ਤੇ ਪਹੁੰਚ ਕੇ ਗੋਤਾਖੋਰਾਂ ਨੂੰ ਬੁਲਾ ਕੇ ਕਾਰ ਨੂੰ ਨਹਿਰ ਵਿੱਚੋਂ ਕੱਢ ਲਿਆ ਸੀ।ਜਿਨ੍ਹਾਂ ਦੀ ਪਹਿਚਾਣ ਰਾਘਵ ਪੁੱਤਰ ਸੁਸ਼ੀਲ ਕੁਮਾਰ ਵਾਸੀ ਵਾਰਡ ਨੰਬਰ 12 ਖਨੌਰੀ ਵਜੋਂ ਹੋਈ ਸੀ। ਇਸ ਸਬੰਧੀ ਥਾਣਾ ਮੁਖੀ ਇੰਸਪੈਕਟਰ ਹਾਕਮ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਦੱਸਿਆ ਕਿ ਕਿ ਖਨੌਰੀ ਦੇ ਹੀ ਵਿਅਕਤੀ ਦਵਾਈ ਲੈਣ ਲਈ ਟੋਹਾਣਾ ਜਾ ਰਹੇ ਸਨ ।

ਅਚਾਨਕ ਕਾਰ ਦਾ ਸੰਤੁਲਨ ਵਿਗੜਨ ਕਾਰਨ ਕਾਰ ਭਾਖੜਾ ਨਹਿਰ ਵਿੱਚ ਡਿੱਗ ਗਈ ਸੀ ਜਿਸ ਵਿੱਚੋਂ ਔਰਤ ਦੀ ਲਾਸ਼ ਤਾਂ ਮਿਲ ਗਈ ਸੀ ਪ੍ਰੰਤੂ ਵਿਅਕਤੀ ਦੀ ਲਾਸ਼ ਬੀਤੀ ਸ਼ਾਮ ਟੋਹਾਣਾ ਹਰਿਆਣਾ ਚੋਂ ਕੱਲ ਸ਼ਾਮ ਨੂੰ ਮਿਲੀ ਹੈ ।ਥਾਣਾ ਮੁਖੀ ਹਾਕਮ ਸਿੰਘ ਨੇ ਦੱਸਿਆ ਕਿ 174 ਦੀ ਕਾਰਵਾਈ ਕਰਕੇ ਵਿਅਕਤੀ ਦੀ ਲਾਸ਼ ਪੋਸਟ ਮਾਰਟਮ ਕਰਾ ਕੇ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ

Leave A Reply

Your email address will not be published.

gf fuck from side and ass.cerita mesum