more helpful hints hoohootube nikki was lonely.

ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਵੱਲੋਂ 1 ਏਕੜ ਜ਼ਮੀਨ ਪਾਰਕ ਬਣਾਉਣ ਤੇ ਵਾਈਸ ਚੇਅਰਮੈਨ ਰਘਬੀਰ ਸਿੰਘ ਗਿੱਲ ਨੇ ਕੀਤਾ ਬਾਈਕਾਟ

0

ਸੰਗਰੂਰ (ਸਤਨਾਮ ਸਿੰਘ ਕੰਬੋਜ) : ਜ਼ਿਲ੍ਹਾ ਪ੍ਰੀਸ਼ਦ ਸੰਗਰੂਰ ਦੀ ਚੇਅਰਪਰਸਨ ਜਸਵੀਰ ਕੌਰ ਸਕਰੌਦੀ ਵੱਲੋਂ ਬੀਤੇ ਦਿਨ 1 ਜੁਲਾਈ ਨੂੰ ਜ਼ਿਲ੍ਹਾ ਪ੍ਰਸਿੱਦ ਸੰਗਰੂਰ ਦੀ ਆਮ ਮੀਟਿੰਗ ਰੱਖ ਕੇ ਜ਼ਿਲ੍ਹਾ ਪ੍ਰੀਸ਼ਦ ਦੀ ਵਾਹੀਯੋਗ ਜ਼ਮੀਨ 6ਏਕੜ ਵਿੱਚੋਂ 1 ਏਕੜ ਜ਼ਮੀਨ ਦਾ ਮਤਾ ਪਾਰਕ ਬਣਾਉਣ ਲਈ ਪਾ ਦਿੱਤਾ ਹੈ ।ਜਿਸ ਦਾ ਵਿਰੋਧ ਜ਼ਿਲ੍ਹਾ ਪ੍ਰਸਿੱਧ ਵਾਈਸ ਚੇਅਰਮੈਨ ਚੌਧਰੀ ਰਘਵੀਰ ਸਿੰਘ ਗਿੱਲ ਬਨਾਰਸੀ ਨੇ ਕੀਤਾ ਉਨ੍ਹਾਂ ਕਿਹਾ ਕਿ ਚੇਅਰਪਰਸਨ ਵੱਲੋਂ ਜੋ ਇਹ ਜ਼ਿਲ੍ਹਾ ਪ੍ਰੀਸ਼ਦ ਦੀ ਵਾਹੀਯੋਗ ਜ਼ਮੀਨ 6 ਏਕੜ ਚੋਂ 1 ਏਕੜ ਜ਼ਮੀਨ ਪਾਰਕ ਬਣਾਉਣ ਲਈ ਦੇ ਦਿੱਤੀ ਹੈ ਇਹ ਬਿਲਕੁਲ ਗ਼ਲਤ ਕੀਤਾ ਹੈ ।

ਉਨ੍ਹਾਂ ਕਿਹਾ ਕਿ ਸਰਕਾਰ ਦੇ ਨਿਰਦੇਸ਼ਾਂ ਤਹਿਤ ਜ਼ਿਲ੍ਹਾ ਪ੍ਰੀਸ਼ਦ ਨੂੰ ਆਮਦਨ ਵਧਾਉਣ ਦੀ ਬਿਜਾਏ ਜ਼ਿਲ੍ਹਾ ਪ੍ਰਸਿੱਧ ਚੇਅਰਪਰਸਨ ਨੇ ਸ਼ਹਿਰੀ ਵਾਹੀਯੋਗ ਜ਼ਮੀਨ ਚੋਂ 1ਏਕੜ ਦੇ ਕੇ 5 ਕਰੋੜ ਰੁਪਿਆਂ ਦਾ ਜ਼ਿਲ੍ਹਾ ਪ੍ਰਸਿਦ ਲਈ ਤਕਰੀਬਨ ਘਾਟੇ ਦਾ ਬਜਟ ਬਣਾ ਦਿੱਤਾ ਹੈ ।ਭਰੋਸੇ ਯੋਗ ਸੂਤਰਾਂ ਤੋਂ ਪਤਾ ਲੱਗਿਆ ਹੈ ਕਿ ਇਹ ਪਾਰਕ ਨਜ਼ਦੀਕੀ ਲੱਗ ਰਹੀ ਪ੍ਰਤਾਪ ਕਾਲੋਨੀ ਨੂੰ ਬਣਾ ਕੇ ਦੇਣ ਦੀ ਸਾਜ਼ਿਸ਼ ਹੈ।ਜ਼ਿਲ੍ਹਾ ਪ੍ਰੀਸ਼ਦ ਦੇ ਵਾਈਸ ਚੇਅਰਮੈਨ ਨੇ ਕਿਹਾ ਕਿ ਇਹ ਕਾਲੋਨੀ ਨਗਰ ਕੌਾਸਲਰ ਦੇ ਅੰਦਰ ਆਉਂਦੀਆਂ ਹਨ ਇਸ ਦੀ ਜ਼ਿੰਮੇਵਾਰੀ ਨਗਰ ਕੌਂਸਲ ਦੀ ਬਣਦੀ ਹੈ ਜ਼ਿਲ੍ਹਾ ਪ੍ਰੀਸ਼ਦ ਦੀ ਚੇਅਰਪਰਸਨ ਵੱਲੋਂ ਇਹ ਪਾਰਕ ਬਣਾਉਣ ਲਈ ਜ਼ਮੀਨ ਦੇਣ ਦਾ ਜੋ ਮਤਾ ਪਾਸ ਕੀਤਾ ਉਹ ਸਰਕਾਰ ਦੀਆਂ ਹਦਾਇਤਾਂ ਦੇ ਉਲਟ ਕੀਤਾ ਹੈ ।

ਜ਼ਿਲ੍ਹਾ ਪ੍ਰਸਿੱਧ ਵਾਈਸ ਚੇਅਰਮੈਨ ਚੌਧਰੀ ਰਘਬੀਰ ਸਿੰਘ ਗਿੱਲ ਨੇ ਪ੍ਰੈਸਾਂ ਗੱਲਬਾਤ ਕਰਦਿਆਂ ਗਿਆ ਕਿ ਉਨ੍ਹਾਂ ਵੱਲੋਂ ਇਸ ਦਾ ਪੂਰਨ ਵਿਰੋਧ ਕੀਤਾ ਜਾ ਰਿਹਾ ਹੈ ।ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰੀਸ਼ਦ ਦੀਆਂ ਸਾਲ ਵਿੱਚ ਸਿਰਫ਼ ਚਾਰ ਮੀਟਿੰਗਾਂ ਹੁੰਦੀਆਂ ਹਨ ਉਨ੍ਹਾਂ ਕਿਹਾ ਕਿ ਸਿਰਫ ਚਾਰ ਦਿਨ ਲਈ ਜ਼ਿਲ੍ਹਾ ਪਰਿਸ਼ਦ ਦੀ ਛੇ ਕਰੋੜ ਰੁਪਏ ਦੀ ਜ਼ਮੀਨ ਦਾ ਪਾਰਕ ਬਣਾਉਣਾ ਕੋਈ ਵਧੀਆ ਉਪਰਾਲਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਗੋਂ ਜ਼ਿਲ੍ਹਾ ਪ੍ਰੀਸ਼ਦ ਨੂੰ ਆਪਣੀ ਇਹ ਛੇ ਏਕੜ ਜ਼ਮੀਨ ਵੇਚ ਕੇ ਦਿਹਾਤੀ ਏਰੀਏ ਚ ਤਕਰੀਬਨ ਸੌ ਏਕੜ ਜ਼ਮੀਨ ਬਣ ਸਕਦੀ ਹੈ ਜਿਸ ਨਾਲ ਜ਼ਿਲ੍ਹਾ ਪ੍ਰੀਸ਼ਦ ਆਮਦਨ ਚ ਵੀ ਵਾਧਾ ਹੋ ਸਕਦਾ ਹੈ ।

ਉਨ੍ਹਾਂ ਕਿਹਾ ਕਿ ਅਸੀਂ ਇਸ ਸਬੰਧੀ ਪੇਂਡੂ ਵਿਕਾਸ ਪੰਚਾਇਤ ਮੰਤਰੀ ਨੂੰ ਇਸ ਦੇ ਖ਼ਿਲਾਫ਼ ਚਿੱਠੀਆਂ ਕੱਢ ਦਿੱਤੀਆਂ ਗਈਆਂ ਹਨ ਕਿ ਜੋ ਇਹ ਮਤਾ ਰੱਦ ਕੀਤਾ ਜਾਵੇ ।ਜਦੋਂ ਇਸ ਸਬੰਧੀ ਚੇਅਰਪਰਸਨ ਜਸਵੀਰ ਕੌਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਇਹ ਪਾਰਕ ਜ਼ਿਲ੍ਹਾ ਪ੍ਰੀਸ਼ਦ ਦੀਆਂ ਮੈਂਬਰਾਂ ਵਾਸਤੇ ਹੀ ਬਣਾਇਆ ਜਾ ਰਿਹਾ ਹੈ ।

Leave A Reply

Your email address will not be published.

gf fuck from side and ass.cerita mesum