more helpful hints hoohootube nikki was lonely.

ਭੱਟੀ ਹਸਪਤਾਲ ਦੇ ਸਮੂਹ ਸਟਾਫ ਦੀ ਰਿਪੋਰਟ ਆਈ ਨੈਗਟਿਵ

0

ਖਨੌਰੀ : (ਸਤਨਾਮ ਸਿੰਘ ਕੰਬੋਜ) : ਬੀਤੇ ਦਿਨ ਨੇੜਲੇ ਪਿੰਡ ਸ਼ੇਰਗੜ੍ਹ ਦਾ ਵਿਅਕਤੀ ਕਰੋਨਾ ਪੋਜੀਟਿਵ ਰਿਪੋਰਟ ਆਉਣ ਤੋਂ ਬਾਅਦ ਸ਼ਹਿਰ ਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ। ਜਿਸ ਤੋਂ ਬਾਅਦ ਵਿਭਾਗ ਵੱਲੋਂ ਭੱਟੀ ਹਸਪਤਾਲ ਖਨੌਰੀ ਅਤੇ ਐੱਲਫਾ ਲੇਬੋਰੇਟਰੀ ਦੇ ਸਮੂਹ ਸਟਾਫ ਨੂੰ ਕਰੋਨਾ ਰਿਪੋਰਟ ਚੈੱਕ ਕਰਵਾਉਣ ਲਈ ਸਿਵਲ ਹੱਸਪਤਾਲ ਮੁਨਕ ਵਿਖੇ ਭੇਜ ਦਿੱਤਾ ਸੀ ।

ਜਿਨ੍ਹਾਂ ਦੀ ਰਿਪੋਰਟ ਅੱਜ ਨੈਗੇਟਿਵ ਆਈ ਹੈ । ਜਿਸ ਤੋਂ ਬਾਅਦ ਸ਼ਹਿਰ ਵਾਸੀਆਂ ਨੇ ਖੁਸ਼ੀ ਦਾ ਇਜ਼ਹਾਰ ਕੀਤਾ। ਦੱਸਣਾ ਇਹ ਹੈ ਕਿ ਸ਼ਹਿਰ ਵਿੱਚ ਕੋਈ ਵੀ ਸਰਕਾਰੀ ਜਾਂ ਕੋਈ ਵੱਡਾ ਹਸਪਤਾਲ ਨਹੀਂ ਹੈ ਪ੍ਰੰਤੂ ਕਰੋਨਾ ਵਾਰਿਸ ਦੇ ਚੱਲਦਿਆਂ ਕੇਂਦਰ ਸਰਕਾਰ ਅਤੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਲੋਕ ਡਾਉਨ ਦੌਰਾਨ ਵੀ ਭੱਟੀ ਹਸਪਤਾਲ ਖਨੌਰੀ ਨੇ ਪਬਲਿਕ ਦੀ ਸੇਵਾ ਚ ਦਿਨ ਰਾਤ ਮਿਹਨਤ ਕੀਤੀ ਹੈ ।

Leave A Reply

Your email address will not be published.

gf fuck from side and ass.cerita mesum