Hamara Today
Hindi & Punjabi Newspaper

ਪੰਜਾਬ ਵਿੱਚ ਕੋਵਿਡ-19 ਦੇ ਵਧੇਰੇ ਫੈਲਾਅ ਨੂੰ ਰੋਕਣ ਲਈ ਪੰਜਾਬ ਸਰਕਾਰ ਨੇ ਕੁੱਝ ਜ਼ਰੂਰੀ ਫ਼ੈਸਲੇ ਲਏ ਹਨ

0

1. ਸ਼ਨੀਵਾਰ ਤੇ ਛੁੱਟੀ ਵਾਲੇ ਦਿਨਾਂ ਦੌਰਾਨ ਸੀਮਿਤ ਆਵਾਜਾਈ , ਉਦਯੋਗਾਂ ਨੂੰ ਇਸ ਤੋਂ ਛੋਟ ਹੈ।
2. ਹੋਰਨਾਂ ਸੂਬਿਆਂ ਤੋਂ ਪੰਜਾਬ ਆ ਰਹੇ ਲੋਕਾਂ ‘ਤੇ ਸਖ਼ਤ ਨਿਗਰਾਨੀ ਰੱਖੀ ਜਾਵੇਗੀ ਤੇ ਸਾਰਿਆਂ ਨੂੰ ਘਰ ਵਿੱਚ ਕੁਆਰੰਟੀਨ ਕੀਤਾ ਜਾਵੇਗਾ।
3. ਪੁਲਿਸ ਇਹ ਯਕੀਨੀ ਬਣਾਏਗੀ ਕਿ ਜਨਤਕ ਥਾਵਾਂ ‘ਤੇ ਵੱਡੇ ਇਕੱਠ ਨਾ ਹੋਣ।
4. ਮਾਸਕ ਪਾਉਣ ਅਤੇ ਸਮਾਜਿਕ ਦੂਰੀ ਕਾਇਮ ਰੱਖਣ ‘ਤੇ ਸਖ਼ਤਾਈ ਹੋਵੇਗੀ।
ਅਸੀਂ ਸਾਰੀ ਸਥਿਤੀ ‘ਤੇ ਨਿਗਰਾਨੀ ਬਣਾਈ ਹੋਈ ਹੈ ਤੇ ਲੋਕਾਂ ਦੀ ਭਲਾਈ ਲਈ ਠੋਸ ਕਦਮ ਚੁੱਕਣ ਤੋਂ ਝਿਜਕਾਂਗੇ ਨਹੀਂ।

Leave A Reply

Your email address will not be published.