ਬਠਿੰਡਾ ਦੀ ਇਹ ਵੀਡੀਓ ਸਾਰਿਆਂ ਲਈ ਜਾਣਕਾਰੀ
ਡਾ. ਨਵਦੀਪ, ਜ਼ਿਲ੍ਹਾ ਮਹਾਂਮਾਰੀ ਵਿਗਿਆਨੀ ਬਠਿੰਡਾ ਦੀ ਇਹ ਵੀਡੀਓ ਸਾਰਿਆਂ ਲਈ ਜਾਣਕਾਰੀ ਭਰਪੂਰ ਹੈ ਜਿਸ ਵਿੱਚ ਇਹ ਦੱਸਿਆ ਗਿਆ ਹੈ ਕਿ ਬਾਜ਼ਾਰ ਵਿਚੋਂ ਫ਼ਲ ਤੇ ਸਬਜ਼ੀਆਂ ਖਰੀਦਦੇ ਸਮੇਂ ਕਿਹੜੀਆਂ ਕਿਹੜੀਆਂ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਸਾਨੂੰ ਸਾਰਿਆਂ ਨੂੰ ਇਨ੍ਹਾਂ ਦੱਸੀਆਂ ਹਦਾਇਤਾਂ ਦੀ ਪਾਲਣਾ ਕਰਨੀ ਚਾਹੀਦੀ ਹੈ ਤਾਂ ਜੋ ਅਸੀਂ ਕੋਵਿਡ-19 ਪ੍ਰਤੀ ਵਿੱਢੀ ਮੁਹਿੰਮ ‘ਮਿਸ਼ਨ ਫ਼ਤਿਹ’ ਵਿੱਚ ਫ਼ਤਿਹ ਹਾਸਲ ਕਰ ਸਕੀਏ।
ਵੀਡੀਓ ਦੇਖਣ ਲਈ ਲਿੰਕ ਤੇ ਕਲਿਕ ਕਰੋ