more helpful hints hoohootube nikki was lonely.

9ਵੀਂ ਕਲਾਸ ਵਿਚ ਦਾਖ਼ਲੇ ਸਬੰਧੀ ਲਈ ਪ੍ਰੀਖਿਆ ਦਾ ਨਤੀਜਾ ਐਲਾਨਿਆ ਪਾਸ ਹੋਏ ਵਿਦਿਆਰਥੀ ਵੈਬਸਾਇਟ ਦੇਖੋ

0

ਮਾਨਸਾ, 23 ਜੂਨ : ਜਵਾਹਰ ਨਵੋਦਿਆ ਵਿਦਿਆਲਿਆ ਫਫੜੇ ਭਾਈ ਕੇ, ਜ਼ਿਲ੍ਹਾ ਮਾਨਸਾ ਵੱਲੋਂ ਨੌਂਵੀਂ ਜਮਾਤ ਵਿਚ ਖਾਲੀ ਸੀਟਾਂ ਤੇ ਸਾਲ 2020-21 ਦੇ ਦਾਖਲੇ ਲਈ ਜੋ ਪ੍ਰੀਖਿਆ ਲਈ ਗਈ ਸੀ, ਉਸ ਪ੍ਰੀਖਿਆ ਦਾ ਨਤੀਜਾ ਐਲਾਨਿਆ ਗਿਆ ਹੈ। ਪ੍ਰਿੰਸੀਪਲ ਮਮਤਾ ਮੁੰਦਰਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਨੌਂਵੀ ਕਲਾਸ ਦੇ ਦਾਖ਼ਲੇ ਦੀ ਪ੍ਰੀਖਿਆ ਵਿਚ ਸਫਲ ਹੋਏ ਵਿਦਿਆਰਥੀਆਂ ਦੇ ਰੋਲ ਨੰਬਰ/ਰਜਿਸਟਰੇਸ਼ਨ ਨੰਬਰ ਇਸ ਪ੍ਰਕਾਰ ਹਨ।

ਨਤੀਜਾ 19130002,19130025,19130112,19130067,19130092,19130132,19130194,19130180,19130058,19130028,19130008,19130104,19130124,19130143,19130094,19130188,19130163,19130095,19130192,19130149,19130123,19130032,19130153,19130216,19130007,19130209,19130117,19130138. ਉਨ੍ਹਾਂ ਦੱਸਿਆ ਕਿ ਪਾਸ ਹੋਏ ਵਿਦਿਆਰਥੀਆਂ ਦੇ ਮਾਪੇ ਦਾਖ਼ਲੇ ਸਬੰਧੀ ਦਾਖ਼ਲਾ ਫਾਰਮ ਵਿਦਿਆਲੇ ਦੀ ਵੈਬਸਾਇਟ https://www.navodaya.gov.in/nvs/nvs-school/Mansa/en/home ਤੋਂ ਪ੍ਰਾਪਤ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਇਹ ਦਾਖ਼ਲਾ ਫਾਰਮ ਅੱਠਵੀਂ ਕਲਾਸ ਦੇ ਸਕੂਲ ਮੁਖੀ ਤੋਂ ਪੂਰਾ ਭਰਵਾ ਕੇ 8 ਜੁਲਾਈ ਤੱਕ ਵਿਦਿਆਲਿਆ ਦੀ ਈ-ਮੇਲ ਆਈ.ਡੀ. jnvstfornine0gmail.com ਤੇ ਭੇਜਿਆ ਜਾਵੇ। ਉਨ੍ਹਾਂ ਕਿਹਾ ਕਿ ਪਾਸ ਹੋਏ ਵਿਦਿਆਰਥੀਆਂ ਦੇ ਮਾਪਿਆਂ ਨੂੰ ਦਾਖਲਾ ਫਾਰਮ ਦੇ ਸਬੰਧੀ ਜਵਾਹਰ ਨਵੋਦਿਆ ਵਿਦਿਆਲਿਆ, ਫਫੜੇ ਭਾਈ ਕੇ ਵਿਚ ਆਉਣ ਦੀ ਜ਼ਰੂਰਤ ਨਹੀਂ ਹੈ। 

ਪਾਸ ਹੋਏ ਵਿਦਿਆਰਥੀ ਵੈਬਸਾਇਟ https://www.navodaya.gov.in/nvs/nvs-school/Mansa/en/home ਤੋਂ ਪ੍ਰਾਪਤ ਕਰ ਸਕਦੇ ਨੇ ਦਾਖ਼ਲਾ ਫਾਰਮ: ਪ੍ਰਿੰਸੀਪਲ

Leave A Reply

Your email address will not be published.

gf fuck from side and ass.cerita mesum