more helpful hints hoohootube nikki was lonely.

ਡਾ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਜਨਮ ਦਿਹਾੜਾ ਭਾਜਪਾ ਵਰਕਰਾਂ ਵੱਲੋਂ ਬੂਟੇ ਲਗਾ ਕੇ ਮਨਾਇਆ ਗਿਆ

0

ਡਾ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਜਨਮ ਦਿਹਾੜਾ ਭਾਜਪਾ ਵਰਕਰਾਂ ਵੱਲੋਂ ਬੂਟੇ ਲਗਾ ਕੇ ਮਨਾਇਆ ਗਿਆ

ਖਨੌਰੀ (ਸਤਨਾਮ ਸਿੰਘ ਕੰਬੋਜ) : ਡਾਕਟਰ ਸ਼ਿਆਮ ਪ੍ਰਸਾਦ ਮੁਖਰਜੀ ਦਾ ਜਨਮ ਦਿਹਾੜਾ ਪੀਟਰ ਪ੍ਰਧਾਨ ਡਾ ਪ੍ਰੇਮ ਬਾਂਸਲ ਦੀ ਅਗਵਾਈ ਹੇਠ ਭਾਜਪਾ ਵਰਕਰਾਂ ਨੇ ਬੂਟੇ ਲਗਾ ਕੇ ਮਨਾਇਆ ।ਸ਼ਿਆਮ ਪ੍ਰਸਾਦ ਜੀ ਦਾ 119 ਵਾਂ ਜਨਮ ਦਿਵਸ ਮੰਡਲ ਭਾਜਪਾ ਵਰਕਰਾਂ ਵੱਲੋਂ ਸਰਵਹਿਤਕਾਰੀ ਸਕੂਲ ਚ ਬੂਟੇ ਲਗਾ ਕੇ ਮਨਾਇਆ ਗਿਆ ।

ਇਸ ਮੌਕੇ ਓ ਬੀ ਸੀ ਮੋਰਚੇ ਦੇ ਜ਼ਿਲ੍ਹਾ ਪ੍ਰਧਾਨ ਮੇਘਰਾਜ ਚੱਠਾ, ਮਨੋਹਰ ਸਿੰਗਲਾ ,ਭਾਜਪਾ ਜ਼ਿਲ੍ਹਾ ਸੰਗਰੂਰ ਦੇ ਵਾਈਸ ਪ੍ਰਧਾਨ ਸਤੀਸ਼ ਬਾਂਸਲ ,ਜਗਜੀਤ ਸਿੰਘ ਗੋਠਵਾਲ ਨੇ ਉਨ੍ਹਾਂ ਦੇ ਜੀਵਨ ਤੇ ਚਾਨਣਾ ਪਾਉਂਦੇ ਹੋਏ ਪਹਿਲੇ ਸੋਮਵਾਰ ਦੇ ਦਿਨ ਯੋਗ ਅਤੇ ਹੋਰਨਾਂ ਕਾਰੀਆਂ ਕਰਤਾਵਾਂ ਨਾਲ ਸੰਬੋਧਨ ਕਰਦਿਆਂ ਮਨਾਇਆ ।ਇਸ ਮੌਕੇ ਪ੍ਰਤੀਗਿਆ, ਸਾਬਕਾ ਮੰਡਲ ਪ੍ਰਧਾਨ ਕ੍ਰਿਸ਼ਨ ਗੋਇਲ ,ਪਾਲ ਸ਼ਰਮਾ, ਵਿਕਾਸ ਸਿੰਗਲਾ, ਚੌਧਰੀ ਦਵਿੰਦਰ ਸਿੰਘ ,ਗੁਰਵਿੰਦਰ ਖੇੜੀ, ਪ੍ਰੇਮਾ ਸਿੰਗਲਾ ,ਕੋਮਲਪ੍ਰੀਤ, ਮੇਹਰ ਚੰਦ, ਲਖਵਿੰਦਰ ਸਿੰਘ ਆਦਿ ਹਾਜ਼ਰ ਸਨ ।

Leave A Reply

Your email address will not be published.

gf fuck from side and ass.cerita mesum