ਮੂਨਕ ਚ ਸੰਦੀਪ ਮੁਲਾਣਾ ਦੀ ਅਗਵਾਈ ਚ ਭਾਜਪਾ ਵਰਕਰਾਂ ਨੇ ਚੀਨ ਦੇ ਰਾਸ਼ਟਰਪਤੀ ਦਾ ਪੁਤਲਾ ਫੂਕਿਆ
ਖਨੌਰੀ (ਸਤਨਾਮ ਸਿੰਘ ਕੰਬੋਜ) : ਭਾਰਤੀ ਜਨਤਾ ਯੂਵਾ ਮੋਰਚਾ ਪੰਜਾਬ ਦੇ ਪ੍ਰਧਾਨ ਸ੍ਰੀ ਭਾਨੂ ਪ੍ਰਤਾਪ ਰਾਣਾ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ ਮੂਨਕ ਚ ਸਨਦੀਪ ਮਲਾਣਾ ਕੇਂਦਰ ਫਿਲਮ ਸ਼ੇਸ਼ਰ ਬੋਰਡ ਨਿਉ ਦਿੱਲੀ ਤੇ ਪ੍ਰਦੇਸ਼ ਭਾਜਪਾ ਯੂਵਾ ਮੋਰਚਾ ਦੇ ਆਗੂ ਦੀ ਅਗਵਾਈ ਹੇਠ ਅਤੇ ਭਾਜਪਾ ਮੰਡਲ ਮੂਨਕ ਦੇ ਪ੍ਰਧਾਨ ਸੂਰੇਸ ਰਾਠੀ ਬੰਗਾ ਦੀ ਊਪਸਥਤੀ ਚ ਮੇਨ ਬਜ਼ਾਰ ਚੌਂਕ ਤੇ ਭਾਰਤੀ ਫੌਜ ਦੇ ਹੱਕ ਵਿਚ ਅਤੇ ਚੀਨੀ ਫੋਜ ਦੇ ਦੂਆਰਾ ਕੀਤੀ ਗਈ ਘਟੀਆ ਹਰਕਤ ਦੇ ਖਿਲਾਫ ਚੀਨੀ ਰਾਸ਼ਟਰਪਤੀ ਜੋਨਪੀਨ ਦਾ ਪੂਤਲਾ ਫੂਕਿਆ ।

ਅਤੇ ਭਾਰਤ ਮਾਂ ਦੀ ਜੈ ਅਤੇ ਭਾਰਤੀ ਫੌਜ ਜ਼ਿੰਦਾਬਾਦ ਦੇ ਨਾਰੇ ਲਗਾਏ ਗਏ ਇਸ ਸਮੇਂ ਪੂਰਬ ਮੰਡਲ ਪ੍ਰਧਾਨ ਪਰਕਾਸ਼ ਭੂਦੜਭੈਣੀ, ਪੂਰਬ ਪਰਦੇਸ ਸਚਿਭ ਓ ਬੀ ਸੀ ਮੋਰਚਾ ਗਿਆਨ ਚੰਦ ਸੈਣੀ , ਮੰਡਲ ਮਹਾਮੰਤਰੀ ਸੂਖਚੈਨ ਸੈਣੀ, ਪਿਰਤਪਾਲ ਸਿੰਘ, ਦਵਿੰਦਰ, ਅਜੂ ਜੀ, ਬਬੂ ਜੈਨ, ਨਵਦੀਪ ਟੈਲਰ, ਮਾਨ ਸਿੰਘ ਆਦਿ ਹਾਜ਼ਰ ਸਨ ।