more helpful hints hoohootube nikki was lonely.

ਖਨੌਰੀ ਖੁਰਦ ਦੀਆਂ ਮੁਟਿਆਰਾਂ ਨੇ ਤੀਆਂ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ

0

ਸਤਨਾਮ ਸਿੰਘ ਕੰਬੋਜ ਖਨੌਰੀ : ਸਾਉਣ ਮਹੀਨੇ ਦੀ ਆਮਦ ਤੇ ਖਨੌਰੀ ਚ ਔਰਤਾਂ ਵੱਲੋਂ ਤੀਆਂ ਦਾ ਤਿਉਹਾਰ ਧੂਮ ਧਾਮ ਨਾਲ ਗਿੱਧੇ ਅਤੇ ਪੰਜਾਬੀ ਬੋਲੀ ਰਹੀ ਨੱਚ ਟੱਪ ਕੇ ਮਨਾਇਆ ਗਿਆ। ਤੀਆਂ ਵਿੱਚ ਮੁਟਿਆਰਾਂ ਵੱਲੋਂ ਖੂਬ ਧਮਾਲ ਪਾਈ ਗਈ ਰੰਗ ਬਿਰੰਗੇ ਸੂਟਾਂ ਨਾਲ ਸੱਜ ਕੇ ਮੁਟਿਆਰਾਂ ਨੇ ਤੀਆਂ ਦੇ ਤਿਆਰ ਮੌਕੇ ਪੰਜਾਬੀ ਬੋਲੀਆਂ ਅਤੇ ਸੱਭਿਆਚਾਰ ਨਾਲ ਖੂਬ ਗਿੱਧਾ ਪਾਇਆ ।ਇਸ ਮੌਕੇ ਮੁਟਿਆਰਾਂ ਵੱਲੋਂ ਤੀਆਂ ਦੀਆਂ ਰੌਣਕਾਂ ਨੂੰ ਸਾਉਣ ਮਹੀਨੇ ਦੇ ਤਿਉਹਾਰ ਮੁੱਖ ਬਣਾ ਕੇ ਕੁੜੀਆਂ ਮੁਟਿਆਰਾਂ ਨੇ ਪੰਜਾਬੀ ਪੁਰਾਤਨ ਰੀਤ ਨੂੰ ਜਾਗਰੂਕਤ ਰੱਖਿਆ ।
khanauri news

ਜਿੱਥੇ ਵੱਡੇ ਸ਼ਹਿਰਾਂ ਅਤੇ ਅਮੀਰ ਵਿਰਸੇ ਦੇ ਪਰਿਵਾਰ ਸਾਉਣ ਮਹੀਨੇ ਦੇ ਤਿਉਹਾਰ ਨੂੰ ਭੁੱਲੀ ਜਾ ਰਹੇ ਹਨ ।ਉੱਥੇ ਹੀ ਖਨੌਰੀ ਬਾਰਡਰ ਤੇ ਨੇੜਲਾ ਪਿੰਡ ਖਨੌਰੀ ਖੁਰਦ ਦੀਆਂ ਮੁਟਿਆਰਾਂ ਵੱਲੋਂ ਤੀਆਂ ਦਾ ਤਿਉਹਾਰ ਪੂਰੀ ਧੂਮਧਾਮ ਨਾਲ ਮਨਾਇਆ ।ਇਸ ਮੌਕੇ ਤੀਆਂ ਦੇ ਤਿਉਹਾਰ ਦੀ ਰੌਣਕ ਸਾਕਸ਼ੀ ਗੋਠਵਾਲ, ਮੀਨਾਕਸ਼ੀ ਗੋਠਵਾਲ, ਆਰਤੀ ,ਕੋਮਲ, ਛਿੰਦੀ, ਆਰੂਸੀ ,ਆਸ਼ੂ ,ਪੂਜਾ ਨੇ ਕਿਹਾ ਕਿ ਸਾਨੂੰ ਹਰ ਸਾਲ ਸਮੇਂ ਸਮੇਂ ਤੇ ਆਉਣ ਵਾਲੇ ਤਿਉਹਾਰ ਬੜੇ ਚਾਅ ਅਤੇ ਸ਼ਰਧਾ ਨਾਲ ਮਨਾਉਣੇ ਚਾਹੀਦੇ ਹਨ ।

ਤੀਆਂ ਦੇ ਤਿਉਹਾਰ ਦੀ ਰੌਣਕ ਵਾਲੀਆਂ ਮੁਟਿਆਰਾਂ ਨੂੰ ਮਹਾਵੀਰ ਸੈਨਾ ਪੰਜਾਬ ਦੇ ਵਾਈਸ ਪ੍ਰਧਾਨ ਐਸਸੀ ਵਿੰਗ ਜਗਜੀਤ ਸਿੰਘ ਗੋਠਵਾਲ ਅਤੇ ਉਨ੍ਹਾਂ ਦੀ ਧਰਮਪਤਨੀ ਜਸਵਿੰਦਰ ਕੌਰ ਵੱਲੋਂ ਮੁਟਿਆਰਾਂ ਨੂੰ ਸਨਮਾਨਿਤ ਕਰਕੇ ਉਨ੍ਹਾਂ ਦੀ ਹੌਸਲਾ ਅਫਜਾਈ ਕੀਤੀ ।ਅਤੇ ਕਿਹਾ ਕਿ ਇਹ ਧੀਆਂ ਹੀ ਘਰਦੀਆਂ ਅਤੇ ਤਿਉਹਾਰਾਂ ਦੀਆਂ ਰੌਣਕਾਂ ਹੁੰਦੀਆਂ ਹਨ। ਉਨ੍ਹਾਂ ਕਿਹਾ ਹੈ ਕਿ ਧੀਆਂ ਨਾਲ ਹੀ ਸਾਰੇ ਤਿਉਹਾਰ ਮਨਾਏ ਜਾਂਦੇ ਹਨ ।
khanauri news

ये भी पढ़े : ਪਿਛਲੇ ਹਫਤੇ ਦੌਰਾਨ ਨਸ਼ਾ ਤਸਕਰਾਂ ਵਿਰੁੱਧ ਵੱਡੀ ਕਾਰਵਾਈ

ब्रेकिंग न्यूज और लाइव न्यूज अपडेट के लिए हमें  फेसबुक पर लाइक करें या ट्विटर पर फॉलो करें.

Leave A Reply

Your email address will not be published.

gf fuck from side and ass.cerita mesum