more helpful hints hoohootube nikki was lonely.

ਅਨਮੋਲ ਗਗਨ ਮਾਨ ਦੇ ਆਪ ‘ ਚ ਸ਼ਾਮਲ ਹੋਣ ਤੇ ਯੂਥ ਨੌਜਵਾਨ ਮੁੰਡੇ – ਕੁੜੀਆਂ ਵਿੱਚ ਭਾਰੀ ਉਤਸ਼ਾਹ

0

ਪਰਮਦੀਪ ਸਿੰਘ ਮਾਨਸਾ : ਮਸ਼ਹੂਰ ਪੰਜਾਬੀ ਗਾਇਕਾ ਅਤੇ ਲੇਖਿਕਾ ਅਨਮੋਲ ਗਗਨ ਮਾਨ ਵੱਲੋਂ ਆਮ ਆਦਮੀ ਪਾਰਟੀ ਦੇ ਪਰਿਵਾਰ ਵਿੱਚ ਸ਼ਾਮਿਲ ਹੋਣ ਤੇ ਮਾਲਵਾ ਜੋਨ ਦੇ ਜਨਰਲ ਸਕੱਤਰ ਸ਼ਿੰਗਾਰਾ ਖਾਨ ਜਵਾਹਰਕੇ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ । ਉਹਨਾਂ ਕਿਹਾ ਪੰਜਾਬ ਦੇ ਹਿੱਤਾਂ ਦੀ ਖਾਤਰ ਜੋ ਫੈਸਲਾ ਅਨਮੋਲ ਗਗਨ ਦਾ ਪਾਰਟੀ ਵਿੱਚ ਆਉਣ ਦਾ ਹੈ ਇੱਕ ਸ਼ਲਾਘਾਯੋਗ ਕਦਮ ਹੈ । ਕਿਉਂਕਿ ਉਹ ਸ਼ੁਰੂ ਤੋਂ ਹੀ ਆਪਣੀ ਗਾਇਕ ਸਫਰ ਦੌਰਾਨ ਸਰਕਾਰ ਦੀ ਨਾਲਾਇਕੀ ਦੇ ਖਿਲਾਫ ਸਟੇਜਾਂ ਤੋਂ ਆਪਣੀ ਆਵਾਜ਼ ਉਠਾਉਂਦੇ ਰਹੇ ਹਨ । ਇਸ ਮੌਕੇ ਜਿਲ੍ਹਾ ਯੂਥ ਪ੍ਰਧਾਨ ਹਰਜੀਤ ਸਿੰਘ ਦੰਦੀਵਾਲ ਵੱਲੋਂ ਕਿਹਾ ਗਿਆ ਕਿ ਅਨਮੋਲ ਗਗਨ ਮਾਨ ਦਾ ਪਿੰਡ ਖਿੱਲਣ ਜਿਲ੍ਹਾ ਮਾਨਸਾ ਹੈ ਜੋ ਕਿ ਮਾਣ ਵਾਲੀ ਗੱਲ ਹੈ ।

ਉਹਨਾਂ ਕਿਹਾ ਪੰਜਾਬ ਨੂੰ ਬਚਾਉਣ ਲਈ ਆਮ ਆਦਮੀ ਪਾਰਟੀ ਵੱਲੋਂ ਲੜੀ ਜਾ ਰਹੀ ਲੜਾਈ ਵਿੱਚ ਪੰਜਾਬ ਦੇ ਹਰ ਨਾਗਰਿਕ ਦਾ ਫਰਜ ਬਣਦਾ ਹੈ ਕਿ ਉਹ ਆਪਣਾ ਬਣਦਾ ਯੋਗਦਾਨ ਪਾਉਣ ਤਾਂ ਜੋ ਪਿਛਲੇ ਸਮੇਂ ਤੋਂ ਪੰਜਾਬ ਨੂੰ ਲੁੱਟਣ ਵਾਲੀਆਂ ਰਵਾਇਤੀ ਪਾਰਟੀਆਂ ਤੇ ਸਿਆਸਤਦਾਨਾਂ ਤੋਂ ਮੁਕਤ ਕਰਵਾਇਆ ਜਾਵੇ । ਦਿੱਲੀ ਦੀ ਕੇਜਰੀਵਾਲ ਸਰਕਾਰ ਦੀ ਤਰ੍ਹਾਂ ਵਿਕਾਸ ਹੋ ਸਕੇ । ਸੋਹਣਾ ਪੰਜਾਬ , ਖੁਸ਼ਹਾਲ ਪੰਜਾਬ ਬਣ ਸਕੇ । ਇਸ ਮੌਕੇ ਗੁਰਪ੍ਰੀਤ ਸਿੰਘ ਭੁੱਚਰ ਹਲਕਾ ਇੰਚਾਰਜ ਮਾਨਸਾ , ਸੁਖਵਿੰਦਰ ਸਿੰਘ ਭੋਲਾ ਮਾਨ , ਹਲਕਾ ਇੰਚਾਰਜ ਸਰਦੂਲਗੜ੍ਹ , ਸੁਖਵਿੰਦਰ ਖੋਖਰ , ਸਰਬਜੀਤ ਮਾਨਸ਼ਾਹੀਆ , ਅੰਮ੍ਰਿਤ ਧਿਮਾਨ , ਮਿੰਟੂ ਮਾਨਸਾ , ਰਣਜੋਤ ਮਾਨ ਅਤੇ ਸਾਰੀ ਆਮ ਆਦਮੀ ਪਾਰਟੀ ਨੂੰ ਜੀ ਆਇਆਂ ਆਖਿਆ

Leave A Reply

Your email address will not be published.

gf fuck from side and ass.cerita mesum