more helpful hints hoohootube nikki was lonely.

ਇੰਜ: Nikhil Gandhi Mansa ਨੂੰ ਮਿਲਿਆ ਬੈਸਟ ਪ੍ਰਿੰਸੀਪਲ ਦਾ ਐਵਾਰਡ

0

Good India News Agency :
Engineer Nikhil Gandhi, Mansa Received the Best Principal award
ਹਮਾਰਾ ਟੁਡੇ :
ਐਨੀਜ ਸਕੂਲ ਖਰੜ ਵਿਖੇ 16 ਜਨਵਰੀ 2021 ਨੂੰ ਆਲ ਇੰਡੀਆ ਪਿੰਸੀਪਲ ਐਸੋਸੀਏਸ਼ਨ ਵੱਲੋ ਭੀਸ਼ਮਾ ਦੀ ਡਿਟਰਮੀਨੇਸ਼ਨ ਐਵਾਰਡ ਦਾ ਆਯੋਜਨ ਕੀਤਾ ਗਿਆ। ਇਹ ਸਨਮਾਨ ਸਿੱਖਿਆ ਮਾਹਿਰਾਂ ਦੇ ਅਨੁਭਵ ਤੇ ਕਾਰਜਗੁਜਾਰੀ ਨੂੰ ਮੱਦੇਨਜਰ ਰੱਖ ਕੇ ਮੈਰਿਟ ਦੇ ਆਧਾਰ ਤੇ ਦਿੱਤੇ ਗਏ। ‘ਦ ਹੈਰੀਟੇਜ ਇੰਟਰਨੈਸ਼ਲ ਸਕੂਲ ਭੀਖੀ , ਮਾਨਸਾ ਜਿਲੇ ਦਾ ਇੱਕੋ ਇੱਕ ਸਕੂਲ, ਇਸ ਪ੍ਰੋਗਰਾਮ ਵਿੱਚ ਸਨਮਾਨਿਆ ਗਿਆ। ਇਸ ਪ੍ਰੋਗਰਾਮ ਵਿੱਚ 400 ਤੋ ਵੱਧ ਸਿੱਖਿਆ ਮਾਹਿਰ (ਮਹਾਰਾਸ਼ਟਰ, ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਉਤਰਾਖੰਡ, ਰਾਜਸਥਾਨ, ਤੇਲੰਗਨਾ, ਕੇਰਲਾ, ਹਰਿਆਣਾ, ਝਾਰਖੰਡ, ਪੰਜਾਬ, ਜੰਮੂ- ਕਸ਼ਮੀਰ ) ਹਾਜਰ ਸਨ।

Engineer Nikhil Gandhi, Mansa Received the Best Principal Award
ਸ਼ਕੂਲ ਪ੍ਰਿੰਸੀਪਲ ਇੰਜ: ਨਿਖਿਲ ਗਾਂਧੀ ਨੂੰ ਉਨ੍ਹਾਂ ਦੇ ਵਧੀਆ ਸਿੱਖਿਆ ਪ੍ਰਦਰਸ਼ਨ ਦੇ ਆਧਾਰ ਤੇ ਇਸ ਅਵਾਰਡ ਸਮਾਰੋਹ ਵਿੱਚ ਸਨਮਾਨਿਆ ਗਿਆ। ਇਸ ਦੇ ਨਾਲ ਹੀ ਸਿੱਖਿਆ ਦੇ ਖੇਤਰ ਵਿੱਚ ਚੰਗੀ ਸੋਚ ਨੂੰ ਮੱਦੇਨਜਰ ਸਕੂਲ ਚੇਅਰਮੈਨ ਸ਼ੁਰੇਸ਼ ਅਰੋੜਾ ਜੀ ਨੂੰ ਸਰਹਾਇਆ ਗਿਆ ਅਤੇ ਸਨਮਾਨ ਚਿੰਨ ਪੇਸ਼ ਕੀਤਾ ਗਿਆ। ਸਕੂਲ ਇਸ ਪ੍ਰੋਗਰਾਮ ਦੀ ਅਗਵਾਈ ਕਰ ਰਹੇ ਪ੍ਰਧਾਨ ਨਵਦੀਪ ਭਾਰਦਵਾਜ, ਉਪ ਪ੍ਰਧਾਨ ਅਤੁਲ ਹੰਸ, ਜਨਰਲ ਸਕੱਤਰ ਪਵਨ ਗੁਪਤਾ ਜੀ ਦਾ ਧੰਨਵਾਦ ਕਰਦਾ ਹੈ।

Hamara Today न्यूज और लाइव न्यूज अपडेट के लिए हमें फेसबुक पर लाइक करें या ट्विटरपर फॉलो करें.

Leave A Reply

Your email address will not be published.

gf fuck from side and ass.cerita mesum