more helpful hints hoohootube nikki was lonely.

74ਞੇਂ ਅਜਾਦੀ ਦਿਵਸ ਮੌਕੇ ਲਗਾਈ 100 ਕਿਲੋਮੀਟਰ ਸਾਇਕਲ ਰਾਈਡ।

0

Mansa News : ਸਾਇਕਲ ਗਰੁੱਪ ਦੇ ਮੈਂਬਰਾਂ ਨੇ ਸੀਨੀਅਰ ਮੈਂਬਰ ਨਰਿੰਦਰ ਗੁਪਤਾ ਦੀ ਅਗਵਾਈ ਹੇਠ ਮਾਨਸਾ ਤੋਂ ਧਨੌਲਾ ਅਤੇ ਬਰਨਾਲਾ ਰੋਡ ਤੋਂ ਵਾਪਿਸ ਇਸੇ ਰਸਤੇ 100 ਕਿਲੋਮੀਟਰ ਸਾਇਕਲਿੰਗ ਕਰਦਿਆਂ ਅਜਾਦੀ ਦਿਵਸ ਦੀਆਂ ਇੱਕ ਦੂਸਰੇ ਨੂੰ ਮੁਬਾਰਕਾਂ ਦਿੱਤੀਆਂ। ਇਹ  ਜਾਣਕਾਰੀ ਦਿੰਦਿਆਂ ਰਜੇਸ਼ ਦਿਵੇਦੀ ਨੇ ਦੱਸਿਆ ਕਿ ਮਾਨਸਾ ਸਾਇਕਲ ਗਰੁੱਪ ਦੇ ਮੈਂਬਰ ਹਰੇਕ ਖੁਸ਼ੀ ਦੇ ਮੌਕਿਆਂ ਤੇ ਅਜਿਹੀਆਂ ਰਾਈਡਾਂ ਲਗਾ ਕੇ ਲੋਕਾਂ ਨੂੰ ਵਧਾਈ ਦੇਣ ਦੇ ਨਾਲ ਨਾਲ ਸਾਇਕਲ ਚਲਾਓ ਵਾਤਾਵਰਣ ਬਚਾਓ ਦਾ ਸੰਦੇਸ਼ ਵੀ ਦਿੰਦੇ ਹਨ ਅੱਜ ਦੀ ਰਾਈਡ ਸਮੇਂ ਪ੍ਰਾਚੀਨ ਸ਼੍ਰੀ ਹੰਨੂਮਾਨ ਮੰਦਰ(ਬਰਨੇ ਵਾਲਾ) ਧਨੌਲਾ ਜਾ ਕੇ ਮੱਥਾ ਟੇਕਿਆ ਅਤੇ ਕਰੋਨਾ ਦੀ ਮਹਾਂਮਾਰੀ ਤੋਂ ਬਚਾਅ ਲਈ ਅਰਦਾਸ ਕੀਤੀ।

Mansa Punjab News
ਸਾਇਕਲ ਗਰੁੱਪ ਮਾਨਸਾ

ਉਹਨਾਂ ਦੱਸਿਆ ਕਿ ਇਹਨਾਂ ਯਤਨਾਂ ਸਦਕਾ ਮਾਨਸਾ ਦੇ ਬਹੁਤ ਲੋਕ  ਲੱਗ ਪਏ ਹਨ ਜੋ ਕਿ ਸਿਹਤ ਲਈ ਇੱਕ ਸਾਇਕਲਿੰਗ ਕਰਨ ਲੱਗੇ ਹਨ ਜੋ ਕਿ ਲਾਹੇਵੰਦ ਕਸਰਤ ਹੋਣ ਦੇ ਨਾਲ ਨਾਲ ਵਾਤਾਵਰਣ ਦੇ ਪ੍ਦੂਸ਼ਨ ਤੋਂ ਵੀ ਰਾਹਤ ਦਿੰਦੀ ਹੈ। ਸੀਨੀਅਰੁ ਮੈਂਬਰ ਸੁਰਿੰਦਰ ਬਾਂਸਲ ਨੇ ਦੱਸਿਆ ਕਿ ਉਹ ਕਾਫੀ ਸਮੇਂ ਤੋਂ ਸ਼ੂਗਰ ਦੀ ਬੀਮਾਰੀ ਨਾਲ ਪੀੜਤ ਸਨ ਪਰ ਜਦੋਂ ਤੋਂ ਸਾਇਕਲਿੰਗ ਕਰਨ ਲੱਗੇ ਹਨ ਸ਼ੂਗਰ ਕੰਟਰੋਲ ਰਹਿੰਦੀ ਹੈ ਅਤੇ ਉਹ ਇਸ ਉਮਰ ਵਿੱਚ 100  ਕਿਲੋਮੀਟਰ ਅਤੇ 200 ਕਿਲੋਮੀਟਰ ਸਾਇਕਲ ਵੀ ਅਸਾਨੀ ਨਾਲ ਚਲਾ ਲੈਂਦੇ ਹਨ ਉਹਨਾਂ ਕਿਹਾ ਕਿ ਹਰੇਕ ਇਨਸਾਨ ਨੂੰ ਹਰ ਰੋਜ਼ ਘੱਟੋ ਘੱਟ 20 ਕਿਲੋਮੀਟਰ ਸਾਇਕਲ ਚਲਾਉਣਾ ਚਾਹੀਦਾ ਹੈ।ਇਸ ਰਾਈਡ ਵਿੱਚ ਸੰਜੀਵ ਪਿੰਕਾ,ਪਰਵੀਨ ਟੋਨੀ,ਅਨਿਲ ਸੇਠੀ,ਬਿੰਨੂ ਗਰਗ,ਵਿਕਾਸ ਗੁਪਤਾ,ਮੋਹਿਤ ਗਰਗ,ਸੁਰਿੰਦਰ ਬਾਂਸਲ,ਨਰਿੰਦਰ ਗੁਪਤਾ,ਰਜੇਸ਼ ਦਿਵੇਦੀ ਨੇ ਹਿੱਸਾ ਲਿਆ।

ये भी पढ़े : Latest News Mansa News

रेकिंग न्यूज और लाइव न्यूज अपडेट के लिए हमें फेसबुक पर लाइक करें या ट्विटर पर फॉलो करें.

Leave A Reply

Your email address will not be published.

gf fuck from side and ass.cerita mesum