ਅਸ਼ਟਾਮ ਫਰੋਸ਼ ਆਪਣੇ ਕੈਬਿਨ ਅੱਗੇ ਲਾਉਣ ਅਸ਼ਟਾਮ ਪੇਪਰਾਂ ਦੀ ਫਰੋਖ਼ਤ ਸਬੰਧੀ ਨੋਟ: ਡਿਪਟੀ ਕਮਿਸ਼ਨਰ
Related Posts
ਮਾਨਸਾ, 03 ਜੁਲਾਈ : ਡਿਪਟੀ ਕਮਿਸ਼ਨਰ ਸ੍ਰੀ ਮਹਿੰਦਰ ਪਾਲ ਨੇ ਦੱਸਿਆ ਕਿ ਪੰਜਾਬ ਰਾਜ ਵਿਚ ਅਸ਼ਟਾਮ ਫਰੋਸ਼ਾਂ ਨੂੰ ਅਸ਼ਟਾਮ ਪੇਪਰ ਵੇਚਣ ਸਬੰਧੀ ਸਰਕਾਰ ਵੱਲੋਂ 2 ਫ਼ੀਸਦੀ ਕਮਿਸ਼ਨ ਦਿੱਤਾ ਜਾਂਦਾ ਹੈ। ਪਰ ਇਹ ਆਮ ਵੇਖਣ ਵਿਚ ਆਇਆ ਹੈ ਕਿ ਅਸ਼ਟਾਮ ਫਰੋਸ਼ ਅਸ਼ਟਾਮ ਪੇਪਰਾਂ ਦੀ ਕੀਮਤ ‘AT PAR’ ’ਤੇ ਵੇਚਣ ਨਾਲੋਂ ਵੱਧ ਵਸੂਲਦੇ ਹਨ।
ਡਿਪਟੀ ਕਮਿਸ਼ਨਰ ਨੇ ਹਦਾਇਤ ਕਰਦਿਆਂ ਕਿਹਾ ਕਿ ਅਸ਼ਟਾਮ ਫਰੋਸ਼ ਦੇ ਕੈਬਿਨ ਅੱਗੇ ਅਸ਼ਟਾਮ ਪੇਪਰਾਂ ਦੀ ਫਰੋਖ਼ਤ ਸਬੰਧੀ ਇਹ ਗੱਲ ਨੋਟਿਸ ਬੋਰਡ ਤੇ ਮੋਟੇ ਅੱਖਰਾਂ ਵਿਚ ਲਿਖਵਾਈ ਜਾਵੇ ਤਾਂ ਜੋ ਆਮ ਜਨਤਾ ਨੂੰ ਇਸ ਬਾਬਤ ਜਾਣਕਾਰੀ ਹੋਵੇ।
- School Reopening News: फिर से बंद किये जा रहे सभी स्कूल-कॉलेज? जानें क्या है हकीकत
- Amitabh Bachchan Corona Tune Removed: अब नहीं सुनाई देगी अमिताभ बच्चन वाली Covid-19 Tune,अब से यह होगी नई ट्यून
- Republic Day 2021 India : कोरोना की वजह से इस साल गणतंत्र दिवस पर कोई विदेशी मेहमान नहीं होगा मुख्य अतिथि- विदेश मंत्रालय
- Covishield Price: सरकार को 200 रुपये में मिल रही Covishield की एक डोज, सीरम इंस्टीट्यूट ने बताया बाजार में क्या होगी इसकी कीमत
- Supreme Court Comment on Farmers Protest: किसान आंदोलन पर सुप्रीम कोर्ट की कड़ी टिप्पणी- केंद्र कानून हटाए वरना हम इसे हटा देंगे