more helpful hints hoohootube nikki was lonely.

ਚੀਨ ਬਾਰਡਰ ਤੇ ਸ਼ਹੀਦ ਹੋਏ ਪੰਜਾਬ ਦੇ ਫ਼ੌਜੀ ਜਵਾਨਾਂ ਨੂੰ ਭਾਜਪਾ ਵਰਕਰ ਨੇ ਦਿੱਤੀ ਸ਼ਰਧਾਂਜਲੀ

0

ਖਨੌਰੀ (ਸਤਨਾਮ ਸਿੰਘ ਕੰਬੋਜ) : ਬੀਤੇ ਦਿਨੀ ਚੀਨ ਬਾਰਡਰ ਤੇ ਹੋਏ ਫੌਜੀਆਂ ਦੀ ਝੜੱਪ ਤੇ ਪੰਜਾਬ ਸਿੱਖ ਰੇਜੀਮੈਂਟ ਦੇ ਚਾਰ ਫੌਜੀ ਜਵਾਨ ਸ਼ਹੀਦ ਹੋਣ ਨਾਲ ਪੂਰੇ ਪੰਜਾਬ ਦੇ ਵਾਸੀ ਸ਼ੋਕ ਦੀ ਲਹਿਰ ਜਤਾ ਰਹੇ ਹਨ ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਭਾਜਪਾ ਆਗੂ ਅਸ਼ੋਕ ਗਰਗ ,ਹੁਕਮ ਚੰਦ ਗੋਰਸੀ, ਮੇਘ ਰਾਜ ਚੱਠਾ, ਸਤੀਸ਼ ਬਾਂਸਲ, ਕੁਲਦੀਪ ਸਿੰਘ ਗੁਲਾੜੀ ਤੇ ਡਾ ਪ੍ਰੇਮ ਬਾਂਸਲ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕੀਤਾ ।

ਉਨ੍ਹਾਂ ਕਿਹਾ ਕਿ ਜੋ ਫੌਜੀ ਤੇ ਚੀਨ ਵੱਲੋਂ ਹਮਲਾ ਕੀਤਾ ਗਿਆ ਹੈ ਬਹੁਤ ਹੀ ਨਿੰਦਣਯੋਗ ਹੈ ।ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਇਨ੍ਹਾਂ ਦੇ ਖਿਲਾਫ ਸਖ਼ਤ ਕਦਮ ਚੁੱਕਣੇ ਚਾਹੀਦੇ ਹਨ ਤਾਂ ਜੋ ਫੌਜ ਵਿੱਚ ਭਰਤੀ ਹੋਏ ਵੀਰਾਂ ਤੇ ਅਜਿਹੇ ਹਮਲੇ ਨਾ ਹੋਣ ।ਉਨ੍ਹਾਂ ਕਿਹਾ ਕਿ ਇਸ ਝਡ਼ਪ ਵਿੱਚ ਪੰਜਾਬ ਦੇ ਚਾਰ ਫੌਜੀ ਵੀਰਾਂ ਦੇ ਸ਼ਹੀਦ ਤੇ ਪੂਰੇ ਪੰਜਾਬ ਚ ਸ਼ੋਕ ਦੀ ਲਹਿਰ ਚੱਲ ਰਹੀ ਹੈ ।ਉਨ੍ਹਾਂ ਕਿਹਾ ਕਿ ਸੰਗਰੂਰ ਜ਼ਿਲ੍ਹੇ ਦੇ ਪਿੰਡ ਤੋਲਾਵਾਲ ਦਾ ਦੋ ਵਰ੍ਹੇ ਪਹਿਲਾਂ ਫੌਜ ਵਿੱਚ ਭਰਤੀ ਹੋਇਆ ਗੁਰਵਿੰਦਰ ਸਿੰਘ ਵੀ ਇਸ ਝੜਪ ਚ ਸ਼ਹੀਦ ਹੋ ਗਿਆ।

ਇਸ ਮੌਕੇ ਉਨ੍ਹਾਂ ਕਿਹਾ ਕਿ ਅਸੀਂ ਭਾਰਤ ਦੀ ਪੂਰੀ ਜਨਤਾ ਨੂੰ ਅਪੀਲ ਕਰਦੇ ਹਾਂ ਕਿ ਚੀਨ ਦੇ ਸਾਮਾਨ ਦਾ ਵੱਧ ਤੋਂ ਵੱਧ ਵਿਰੋਧ ਕੀਤਾ ਜਾਵੇ ਕਿਸੇ ਵੀ ਹਾਲਾਤ ਵਿੱਚ ਨਾ ਵਰਤਿਆ ਜਾਵੇ ।ਪਿੰਡ ਤੋਲਾਵਾਲ ਦੇ ਸ਼ਹੀਦ ਦੇ ਪਰਿਵਾਰ ਨਾਲ ਐਸਐਸਪੀ ਡਾਕਟਰ ਸੰਦੀਪ ਗਰਗ ਅਤੇ ਐਸਡੀਐਮ ਸੁਨਾਮ ਮਨਜੀਤ ਕੌਰ ਨੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ।ਇਨ੍ਹਾਂ ਫੌਜੀ ਵੀਰਾਂ ਦੇ ਸ਼ਹੀਦੀ ਤੇ ਭਾਜਪਾ ਵਰਕਰਾਂ ਸ਼ਰਧਾਂਜਲੀ ਦਿੱਤੀ ।ਇਸ ਮੌਕੇ ਮਨੋਹਰ ਸਿੰਗਲਾ ,ਰਾਕੇਸ਼ ਸ਼ਰਮਾ, ਚੌਧਰੀ ਦਵਿੰਦਰ ਸਿੰਘ ,ਜਗਜੀਤ ਸਿੰਘ ਗੋਠਵਾਲ, ਮੇਹਰ ਚੰਦ ,ਕਨਿਕ ਗੋਇਲ ਆਦਿ ਹਾਜ਼ਰ ਸਨ ।

Leave A Reply

Your email address will not be published.

gf fuck from side and ass.cerita mesum