more helpful hints hoohootube nikki was lonely.

ਨੌਜਵਾਨ ਭਾਰਤ ਸਭਾ ਨੇ ਮੱਛੀ ਮਾਰਕੀਟ ਉਜਾੜਨ ਦੇ ਵਿਰੋਧ ‘ ਚ ਮੋਗਾ ਵਿਧਾਇਕ ਤੇ ਪੁਲਿਸ ਦੀਆਂ ਅਰਥੀਆਂ ਫੂਕੀਆਂ

0

ਨੌਜਵਾਨ ਭਾਰਤ ਸਭਾ ਵਲੋਂ ਸ਼ਹਿਰ ਖਨੌਰੀ ਮੰਡੀ ਵਿਖੇ ਮੱਛੀ ਮਾਰਕੀਟ ਮੋਗਾ ਨੂੰ ਉਜਾੜਨ ਖਿਲਾਫ ਅਤੇ ਮੱਛੀ ਪਾਲਕਾਂ ਦਾ ਰੁਜਗਾਰ ਖੋਹਣ ਖਿਲਾਫ ਸੰਘਰਸ਼ ਦੌਰਾਨ ਗ੍ਰਿਫਤਾਰ ਆਗੂਆਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਕਾਂਗਰਸ ਦੇ MLA ਏ ਹਰਜੋਤ ਕਮਲ ਅਤੇ ਮੋਗਾ ਪੁਲਿਸ ਪ੍ਰਸ਼ਾਸ਼ਨ ਦੀਆਂ ਅਰਥੀਆਂ ਫੂਕੀਆਂ । ਇਸ ਸਮੇਂ ਪੰਜਾਬ ਸਰਕਾਰ ਖਿਲਾਫ ਜੋਰਦਾਰ ਨਾਅਰੇਬਾਜੀ ਕੀਤੀ ਗਈ ।

ਪ੍ਰੈਸ ਬਿਆਨ ਜਾਰੀ ਕਰਦਿਆਂ ਨੌਜਵਾਨ ਭਾਰਤ ਸਭਾ ਜਿਲ੍ਹਾ ਪਟਿਆਲਾ ਦੇ ਸਕੱਤਰ ਅਕਸ਼ੈ ਖਨੌਰੀ ਨੇ ਦੱਸਿਆ ਕਿ ਮੋਗਾ ਦੀ ਮੱਛੀ ਮਾਰਕੀਟ ਚ ਪਿਛਲੇ 40 ਸਾਲਾਂ ਤੋਂ 4 ਦਰਜਨ ਪਰਿਵਾਰ ਆਪਣਾ ਰੋਜਗਾਰ ਚਲਾ ਰਹੇ ਨੇ ਪ੍ਰੰਤੂ ਕਾਂਗਰਸੀ ਅੈਮ ਅੈਲ ਏ ਹਰਜੋਤ ਕਮਲ ਦੀ ਸ਼ਹਿ ਤੇ ਮੋਗਾ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਮੱਛੀ ਮਾਰਕੀਟ ਦੀ ਥਾਂ ਤੇ ਪਾਰਕ ਬਣਾ ਕੇ ਮੱਛੀ ਪਾਲਕਾਂ ਦਾ ਰੁਜਗਾਰ ਖੋਹ ਰਹੇ ਹਨ ।

ਜਿਲ੍ਹਾ ਸਕੱਤਰ ਅਕਸ਼ੈ ਖਨੌਰੀ ਨੇ ਕਿਹਾ ਕਿ ਮੱਛੀ ਮਾਲਕਾਂ ਨੇ ਪਿੰਡਾਂ ਤੇ ਪੰਚਾਇਤੀ ਛੱਪੜ ਲੱਖਾਂ ਰੁਪਏ ਚ ਠੇਕੇ ਤੇ ਲੈ ਕੇ ਮੱਛੀਆਂ ਛੱੜੀਆਂ ਹਨ ਜੋ ਮਾਰਕੀਟ ਬੰਦ ਹੋਣ ਕਾਰਨ ਮਰ ਰਹੀਆਂ ਹਨ । ਇਸ ਉਜਾੜੇ ਨੂੰ ਰੋਕਣ ਲਈ ਮੱਛੀ ਮਾਰਕੀਟ ਉਜਾੜਾ ਰੋਕੂ ਅਕਸ਼ਨ ਕਮੇਟੀ ਬਣਾ ਕੇ ਵੱਖ-ਵੱਖ ਜਥੇਬੰਦੀਆਂ ਨੌਜਵਾਨ ਭਾਰਤ ਸਭਾ, ਕਿਰਤੀ ਕਿਸਾਨ ਯੂਨੀਅਨ, ਪੰਜਾਬ ਸਟੂਡੈਂਟਸ ਯੂਨੀਅਨ, ਪੇੰਡੂ ਮਜਦੂਰ ਯੂਨੀਅਨ, ਫੋਰਸ ਵੰਨ ਆਦਿ ਸੰਘਰਸ਼ ਕਰ ਰਹੀਆਂ ਸਨ ।

20 ਜੂਨ ਨੂੰ 44 ਆਗੂਆਂ ਅਤੇ ਕਾਰਕੁਨਾਂ ਸਮੇਤ ਮੱਛੀ ਮਾਲਕਾਂ ਨੂੰ ਮੋਗਾ ਪੁਲਿਸ ਨੇ ਗ੍ਰਿਫ਼ਤਾਰ ਕਰਕੇ ਗੋਧੇਵਾਲਾ ਸਟੇਡੀਅਮ ਵਿੱਚ ਬਣੀ ਖੁਲ੍ਹੀ ਜੇਲ ਚ ਬੰਦ ਕਰ ਦਿੱਤਾ ਅਤੇ 13 ਆਗੂਆਂ ਦਾ ਤਿੰਨ ਦਿਨਾਂ ਪੁਲਿਸ ਰਿਮਾਡ ਲੈ ਕੇ ਬਰਨਾਲਾ ਜੇਲ ਭੇਜਣ ਦੀ ਤਿਆਰੀ ਹੈ। ਗ੍ਰਿਫ਼ਤਾਰ ਕੀਤੇ ਆਗੂਆਂ ‘ ਚ ਨਿਰਭੈ ਸਿੰਘ ਢੁੱਡੀਕੇ ਸੂਬਾ ਪ੍ਰਧਾਨ ਕਿਰਤੀ ਕਿਸਾਨ ਯੂਨੀਅਨ, ਕਰਮਜੀਤ ਮਾਣੂਕੇ ਇਲਾਕਾ ਸਕੱਤਰ ਨੌਜਵਾਨ ਭਾਰਤ ਸਭਾ ਅਤੇ ਹੋਰ ਵੀ ਆਗੂ ਮੌਜੂਦ ਹਨ।

ਉਨ੍ਹਾਂ ਕਿਹਾ ਕਿ ਮੱਛੀ ਮਾਰਕੀਟ ਦਾ ਉਜਾੜਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਸਾਥੀਆਂ ਨੂੰ ਬਿਨਾਂ ਸ਼ਰਤ ਰਿਹਾ ਕਰਵਾਉਣ ਲਈ ਆਉਣ ਵਾਲੇ ਦਿਨਾਂ ‘ ਚ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ ।

ਇਸ ਮੋਕੇ ਤੇ ਮਨਦੀਪ ਬਨਾਰਸੀ, ਦੀਪ ਬਨਾਰਸੀ, ਵਰਿੰਦਰ ਸਿੰਘ ਬੇਦੀ, ਸਵਿੰਦਰ ਸਿੰਘ ਬੇਦੀ, ਹਨੀ ਪਪੰਛੀ, ਪ੍ਰਦੀਪ ਗੋਇਲ , ਹੈਰੀ ,ਮੇਜਰ, ਸ਼ੀਸ਼ਪਾਲ ਜੀ ਆਦਿ ਸਾਥੀ ਮੋਜੂਦ ਸਨ।

Leave A Reply

Your email address will not be published.

gf fuck from side and ass.cerita mesum