ਫਗਵਾੜਾ Breaking 4 ਹੋਰ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ
ਫਗਵਾੜਾ :-ਫਗਵਾੜਾ 4 ਹੋਰ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ ਆਈ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਜੈਨ ਪਰਿਵਾਰ ਨਾਲ ਸੰਬੰਧਿਤ ਗੌਤਮ ਜੈਨ, ਕੁਸ਼ਾਗਰ ਜੈਨ, ਸ਼ਵੇਤਾ ਜੈਨ ਅਤੇ ਪਾਰਥ ਜੈਨ ਰਾਹੋਂ ਵਿਖੇ ਕਿਸੇ ਸਮਾਗਮ ‘ਚ ਗਏ ਹੋਏ ਸਨ ਜਿੱਥੋਂ ਇਹ ਕੋਰੋਨਾ ਪਾਜ਼ੀਟਿਵ ਹੋ ਗਏ।