ਗਰੀਬ ਕਲਿਆਣ ਯੋਜਨਾ ਦਾ ਲਾਭ ਹਰ ਵਰਗ ਨੂੰ ਹੋਇਆ: ਮੰਡਲ ਪ੍ਰਧਾਨ
ਖਨੌਰੀ (ਸਤਨਾਮ ਸਿੰਘ ਕੰਬੋਜ) : ਕੇਂਦਰ ਸਰਕਾਰ ਵੱਲੋਂ ਚਲਾਈ ਗਰੀਬ ਕਲਿਆਣ ਯੋਜਨਾ ਦਾ ਲਾਭ ਹਰ ਵਰਗ ਨੂੰ ਹੋਇਆ ਹੈ ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮੰਡਲ ਪ੍ਰਧਾਨ ਡਾ ਪ੍ਰੇਮ ਬਾਂਸਲ ਅਤੇ ਸਾਬਕਾ ਸੀਨੀਅਰ ਵਾਈਸ ਪ੍ਰਧਾਨ ਮਨੋਹਰ ਸਿੰਗਲਾ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕੀਤਾ ।ਉਨ੍ਹਾਂ ਕਿਹਾ ਕਿ ਕਰੋਨਾ ਦੀ ਮਹਾਮਾਰੀ ਦੇ ਚਲਦਿਆਂ ਕੇਂਦਰ ਸਰਕਾਰ ਵੱਲੋਂ ਗਰੀਬ ਕਲਿਆਣ ਯੋਜਨਾ ਆਰੰਭ ਕਰਕੇ ਹਰ ਵਰਗ ਨੂੰ ਲਾਭ ਪਹੁੰਚਾਇਆ ਹੈ । ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਚਲਾਈ ਹੈ ਗਰੀਬ ਕਲਿਆਣ ਯੋਜਨਾ ਦਾ ਲਾਭ ਦੇਸ਼ ਦੇ 80 ਕਰੋੜ ਲੋਕਾਂ ਨੂੰ ਹੋ ਰਿਹਾ ਹੈ ।ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਸਕੀਮ ਨੂੰ ਪੰਜ ਮਹੀਨੇ ਹੋਰ ਵਧਾ ਕੇ ਸ਼ਲਾਘਾਯੋਗ ਕਦਮ ਚੁਕੇ ਤੇ ਗਰੀਬ ਲੋਕਾਂ ਦੇ ਦਿਲ ਜਿੱਤ ਲਏ ਹਨ ।
- CBSE Board Results 2021: कक्षा 10, 12 का रिजल्ट तैयार करने का संकल्प
- तीन महीने बढ़ी PAN Card को AADHAR Card से लिंक करने की तारीख , कोरोना इलाज के पैसे पर कोई टैक्स नहीं
- 18 साल बाद यूनान के दौरे पर जाएंगे भारतीय विदेश मंत्री, इटली की यात्रा भी करेंगे जयशंकर
- केंद्र सरकार ने बढ़ाया धान का न्यूनतम समर्थन मूल्य, 72 रुपये बढ़ाकर 1,940 रुपये प्रति क्विंटल करने की घोषणा
- कल से किन राज्यों में रहेगा लॉकडाउन और किन राज्यों में रहे में रहेगी कितनी छूट देखिये लिस्ट
- Top 10 countries highest salaries | दुनिया के 10 ऐसे देश जहां पर मिलती है सबसे ज्यादा सैलरी