Hamara Today
Hindi & Punjabi Newspaper
Browsing Category

पटिआला | सुनाम | संगरूर

all Punjab latest news headlines and top stories from all across Punjab. Read most recent Patiala, Sangrur, Sunam news in details on politics, sports, crime Punjabi News (ਪੰਜਾਬੀ ਖ਼ਬਰਾਂ) हिंदी खबरा – Get latest and breaking newsand more

पंजाब यूनिवर्सिटी ने कैंपस में कोविड-19 के केसों की समीक्षा के बाद पूरे स्टाफ के साथ कल खुलेगी पंजाब…

पंजाब यूनिवर्सिटी ने कैंपस में कोविड-19 के केसों की समीक्षा के बाद और इस काम के लिये गठित कमेटी की सिफारिश पर कल से यूनिवर्सिटी कैंपस खोलने का फैसला लिया है लेकिन पब्लिक डीलिंग 25 जून तक नहीं होगी। अगर कोई डीलिंग करनी भी है तो इसके लिये

संगरूर के जवान समेत 3 सैनिक शहीद, पाकिस्तानी सैनिकों ने संघर्ष विराम का उल्लंघन करते हुए भारी…

जम्मू-कश्मीर में नियंत्रण रेखा (एलओसी) पर पाकिस्तानी सैनिकों ने संघर्ष विराम का उल्लंघन करते हुए भारी गोलाबारी की, जिसमें 3 सैनिक शहीद हो गये और 5 गंभीर रूप से जख्मी हो गये। भारतीय सेना की जवाबी कार्रवाई में पाकिस्तान को भी भारी नुकसान

संगरूर में महिला समेत 3 कोरोना मरीजों की मौत, दोनों जिलों में 55 नए संक्रमित

Sangrur Corona : जिले में लगातार दूसरे दिन तीन कोरोना मरीजों की मौत हुई है। जिनमें से दो की मौत पटियाला के रजिंदरा अस्पताल और एक मरीज की मोहाली के निजी अस्पताल में हुई है। मृतकों मेंं एक संगरूर, एक अमरगढ़ 1 और एक कोहरियां ब्लाॅक से है।

ਨੈਸ਼ਨਲ ਹਾਈਵੇ ਕਿਨਾਰੇ ਚੌਕੀਦਾਰ ਵੱਲੋਂ ਗੱਡੀ ਖੜ੍ਹੀ ਕਰਨ ਦੀ ਕੀਤੀ ਮਨਾਹੀ ਦੁਕਾਨਦਾਰਾਂ ਨੇ ਕੀਤੀ ਕੁੱਟਮਾਰ

ਖਨੌਰੀ ਟਰੱਕ ਮਾਰਕੀਟ ਚ ਪੁਲਿਸ ਤੋਂ ਵੱਧ ਕੇ ਆਪਣਾ ਕਾਨੂੰਨ ਚਲਾਉਂਦੇ ਹਨ ਟਰੱਕ ਮਾਰਕੀਟ ਦੇ ਦੁਕਾਨਦਾਰਖਨੌਰੀ ਅਗਸਤ ਸਤਨਾਮ ਸਿੰਘ ਕੰਬੋਜ : ਵਿਸ਼ਵ ਦੇ ਮਸਹੂਰ ਟਰੱਕ ਮਾਰਕੀਟ ਵਿਸ਼ਵਕਰਮਾ ਟਰੱਕ ਕਬਾੜ ਮਾਰਕੀਟ ਖਨੌਰੀ ਦੇ ਦੁਕਾਨਦਾਰਾਂ ਵੱਲੋਂ ਇੱਕ ਵਾਰ ਦੁਆਰਾ ਫਿਰ ਗੁੰਡਾਗਰਦੀ ਕਰਨ ਦਾ ਮਾਮਲਾ

ਖਨੌਰੀ ਖੁਰਦ ਦੀਆਂ ਮੁਟਿਆਰਾਂ ਨੇ ਤੀਆਂ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ

ਸਤਨਾਮ ਸਿੰਘ ਕੰਬੋਜ ਖਨੌਰੀ : ਸਾਉਣ ਮਹੀਨੇ ਦੀ ਆਮਦ ਤੇ ਖਨੌਰੀ ਚ ਔਰਤਾਂ ਵੱਲੋਂ ਤੀਆਂ ਦਾ ਤਿਉਹਾਰ ਧੂਮ ਧਾਮ ਨਾਲ ਗਿੱਧੇ ਅਤੇ ਪੰਜਾਬੀ ਬੋਲੀ ਰਹੀ ਨੱਚ ਟੱਪ ਕੇ ਮਨਾਇਆ ਗਿਆ। ਤੀਆਂ ਵਿੱਚ ਮੁਟਿਆਰਾਂ ਵੱਲੋਂ ਖੂਬ ਧਮਾਲ ਪਾਈ ਗਈ ਰੰਗ ਬਿਰੰਗੇ ਸੂਟਾਂ ਨਾਲ ਸੱਜ ਕੇ ਮੁਟਿਆਰਾਂ ਨੇ ਤੀਆਂ ਦੇ ਤਿਆਰ ਮੌਕੇ

ਅਯੋਧਿਆ ਚ ਰਾਮ ਮੰਦਰ ਬਣਨ ਦੀ ਖੁਸ਼ੀ ਚ ਮਹਾਵੀਰ ਮੰਦਿਰ ਕਮੇਟੀ ਨੇ ਖਨੌਰੀ ਚ ਵੰਡੇ ਲੱਡੂ

Ram Mandirਖਨੌਰੀ 5 ਅਗਸਤ (ਸਤਨਾਮ ਸਿੰਘ) ਅਯੋਧਿਆ ਵਿੱਚ ਅਜ ਰਾਮ ਮੰਦਰ ਦੀ ਸਥਾਪਨਾ ਹੋਈ ਹੈ । ਜਿਸ ਦੇ ਸਬੰਧ ਵਿੱਚ ਅੱਜ ਖਨੌਰੀ ਚ ਵੱਖ ਵੱਖ ਜਥੇਬੰਦੀਆਂ ਵੱਲੋਂ ਲੱਡੂ ਵੰਡੇ ਗਏ ਅਤੇ ਸ਼ਾਮ ਨੂੰ ਦੀਪਮਾਲਾ ਕਰਨ ਲਈ ਕਹਿ ਗਿਆ ਇਸ ਤਹਿਤ ਮਹਾਂਵੀਰ ਮੰਦਰ ਕਮੇਟੀ ਵੱਲੋਂ ਸ਼ਹਿਰ ਵਿੱਚ ਲੱਡੂ ਵੰਡ ਕੇ

ਅਕਾਲ ਤਖ਼ਤ ਦੇ ਸਿੰਘ ਸਾਹਿਬ ਨੂੰ ਸ਼ੇਰਗੜ੍ਹ ਪੁੱਜਣ ਤੇ ਪਿੰਡ ਵਾਸੀਆਂ ਨੇ ਸਿਰੋਪਾ ਪਾ ਕੇ ਕੀਤਾ ਸਨਮਾਨਿਤ

ਸਤਨਾਮ ਸਿੰਘ ਕੰਬੋਜ ਖਨੌਰੀ : ਅਕਾਲ ਤਖਤ ਸ੍ਰੀ ਅੰਮ੍ਰਿਤਸਰ ਦੇ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਅੱਜ ਪਿੰਡ ਸ਼ੇਰਗੜ੍ ਵਿਖੇ ਸ.ਪਰਮਜੀਤ ਸਿੰਘ ਮੈਨੇਜਰ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਘਰ ਪਹੁੰਚਣ ਤੇ ਸਮੂਹ ਨਗਰ ਨਿਵਾਸੀਆਂ ਵਲੋ ਜੀ ਆਇਆ ਕਿਹਾ ਅਤੇ ਸਿਰੋਪਾ ਪਾ ਕੇ ਸਨਮਾਨਿਤ

ਨੇੜਲੇ ਪਿੰਡ ਗੁਲਾੜੀ ਦੀ ਔਰਤ ਆਈ ਕਰੋਨਾ ਪੋਜੀਟਿਵ

ਸਤਨਾਮ ਸਿੰਘ ਕੰਬੋਜ : ਖਨੌਰੀ ਦੇ ਨੇੜਲੇ ਪਿੰਡ ਗੁਲਾੜੀ ਚ ਇੱਕ ਹਜ਼ਾਰ ਸਾਲਾਂ ਔਰਤ ਦੀ ਰਿਪੋਰਟ ਕਰੋਨਾ ਪਾਜ਼ੀਟਿਵ ਆ ਗਈ ਹੈ ਜਿਸ ਨਾਲ ਇਲਾਕੇ ਚ ਦਹਿਸ਼ਤ ਦਾ ਮਾਹੌਲ ਬਣ ਚੁੱਕਿਆ ਹੈ ਜਾਣਕਾਰੀ ਮੁਤਾਬਿਕ ਔਰਤਬਿਮਲਾ ਦੇਵੀ ਵਾਈਸ ਆਫ ਸਤਪਾਲ ਤਕਰੀਬਨ ਇੱਕ ਮਹੀਨਾ ਪਹਿਲਾਂ ਹਰਿਆਣਾ ਕੈਥਲ ਦਵਾਈ ਲੈਣ ਲਈ ਗਈ

ਅਨਾਜ ਮੰਡੀ ਖਨੌਰੀ ਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਰਕਰਾਂ ਨੇ ਪੰਜਾਬ ਸਰਕਾਰ ਖਿਲਾਫ ਕੀਤਾ ਰੋਸ ਪ੍ਰਦਰਸ਼ਨ

ਖਨੌਰੀ (ਸਤਨਾਮ ਸਿੰਘ ਕੰਬੋਜ) : ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪੂਰੇ ਪੰਜਾਬ ਅੰਦਰ ਅੱਜ ਪੰਜਾਬ ਦੀ ਕਾਂਗਰਸ ਸਰਕਾਰ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਸ ਦੇ ਤੀਹਤ ਅੱਜ ਖਨੌਰੀ ਚ ਹਲਕਾ ਇੰਚਾਰਜ ਗਿਆਨੀ ਨਿਰੰਜਣ ਸਿੰਘ ਭੁਟਾਲ ਦੀ ਅਗਵਾਈ

ਡਾ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਜਨਮ ਦਿਹਾੜਾ ਭਾਜਪਾ ਵਰਕਰਾਂ ਵੱਲੋਂ ਬੂਟੇ ਲਗਾ ਕੇ ਮਨਾਇਆ ਗਿਆ

ਡਾ ਸ਼ਿਆਮਾ ਪ੍ਰਸਾਦ ਮੁਖਰਜੀ ਦਾ ਜਨਮ ਦਿਹਾੜਾ ਭਾਜਪਾ ਵਰਕਰਾਂ ਵੱਲੋਂ ਬੂਟੇ ਲਗਾ ਕੇ ਮਨਾਇਆ ਗਿਆਖਨੌਰੀ (ਸਤਨਾਮ ਸਿੰਘ ਕੰਬੋਜ) : ਡਾਕਟਰ ਸ਼ਿਆਮ ਪ੍ਰਸਾਦ ਮੁਖਰਜੀ ਦਾ ਜਨਮ ਦਿਹਾੜਾ ਪੀਟਰ ਪ੍ਰਧਾਨ ਡਾ ਪ੍ਰੇਮ ਬਾਂਸਲ ਦੀ ਅਗਵਾਈ ਹੇਠ ਭਾਜਪਾ ਵਰਕਰਾਂ ਨੇ ਬੂਟੇ ਲਗਾ ਕੇ ਮਨਾਇਆ ।ਸ਼ਿਆਮ ਪ੍ਰਸਾਦ ਜੀ

ਸਰਦਾਰ ਸੁਖਦੇਵ ਸਿੰਘ ਢੀਂਡਸਾ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ

ਸਰਦਾਰ ਸੁਖਦੇਵ ਸਿੰਘ ਢੀਂਡਸਾ ਬਣੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨਖਨੌਰੀ (ਸਤਨਾਮ ਸਿੰਘ ਕੰਬੋਜ) : ਅੱਜ ਗੁਰਦੁਆਰਾ ਸ਼ਹੀਦਾਂ ਵਿਖੇ ਇਕ ਮੀਟਿੰਗ ਹੋਈ,ਜਿਸ ਵਿਚ ਸਰਬਸੰਮਤੀ ਨਾਲ ਸਰਦਾਰ ਸੁਖਦੇਵ ਸਿੰਘ ਢੀਂਡਸਾ ਨੂੰ ਸ਼੍ਰੋਮਣੀ ਅਕਾਲੀ ਦਲ ਦਾ ਸਰਬਸੰਮਤੀ ਨਾਲ ਪ੍ਰਧਾਨ ਬਣਨ ਤੇ ਅਕਾਲੀ ਵਰਕਰਾਂ

ਸੰਗਰੂਰ ‘ਚ 17 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ, 1 ਮੌਤ

ਸੰਗਰੂਰ : ਜ਼ਿਲ੍ਹਾ ਸੰਗਰੂਰ ‘ਚ ਅੱਜ ਕੋਰੋਨਾ ਦੇ 17 ਹੋਰ ਨਵੇਂ ਮਾਮਲਿਆਂ ਦੀ ਪੁਸ਼ਟੀ ਹੋਈ ਹੈ। ਜਿਸ ਨਾਲ ਸ਼ਹਿਰ ‘ਚ ਕੋਰੋਨਾ ਸੰਕਰਮਿਤ ਮਰੀਜ਼ਾਂ ਦੀ ਗਿਣਤੀ ਵੱਧ ਕੇ 543 ਹੋ ਗਈ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ‘ਚ ਕੋਰੋਨਾ ਨਾਲ ਇੱਕ ਹੋਰ ਮੌਤ ਹੋ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੁਧਿਆਣਾ ਦੇ

ਗਰੀਬ ਕਲਿਆਣ ਯੋਜਨਾ ਦਾ ਲਾਭ ਹਰ ਵਰਗ ਨੂੰ ਹੋਇਆ: ਮੰਡਲ ਪ੍ਰਧਾਨ

ਖਨੌਰੀ (ਸਤਨਾਮ ਸਿੰਘ ਕੰਬੋਜ) : ਕੇਂਦਰ ਸਰਕਾਰ ਵੱਲੋਂ ਚਲਾਈ ਗਰੀਬ ਕਲਿਆਣ ਯੋਜਨਾ ਦਾ ਲਾਭ ਹਰ ਵਰਗ ਨੂੰ ਹੋਇਆ ਹੈ ।ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਮੰਡਲ ਪ੍ਰਧਾਨ ਡਾ ਪ੍ਰੇਮ ਬਾਂਸਲ ਅਤੇ ਸਾਬਕਾ ਸੀਨੀਅਰ ਵਾਈਸ ਪ੍ਰਧਾਨ ਮਨੋਹਰ ਸਿੰਗਲਾ ਨੇ ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਕੀਤਾ ।ਉਨ੍ਹਾਂ ਕਿਹਾ ਕਿ

ਬਿਜਲੀ ਮਹਿਕਮੇ ਦੇ ਮੁਲਾਜ਼ਮ ਤੇ ਡਿਊਟੀ ਦੌਰਾਨ ਵਿਅਕਤੀਆਂ ਵੱਲੋਂ ਜਾਨਲੇਵਾ ਹਮਲਾ

ਖਨੌਰੀ (ਸਤਨਾਮ ਸਿੰਘ ਕੰਬੋਜ) : ਨੇੜਲੇ ਪਿੰਡ ਅਰਨੋਂ ਚ ਪੈਂਦੇ ਡੇਰਾ ਬੋਹੜੁੂ ਵਾਲਾ ਚ ਬਿਜਲੀ ਸਪਲਾਈ ਠੀਕ ਕਰਨਗੇ ਦੋ ਮੁਲਾਜ਼ਮਾਂ ਤੇ ਚਾਰ ਵਿਅਕਤੀਆਂ ਵੱਲੋਂ ਜਾਨਲੇਵਾ ਹਮਲਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ ਵਿਅਕਤੀਆਂ ਵੱਲੋਂ ਬੁਰੀ ਤਰ੍ਹਾਂ ਕੁੱਟਮਾਰ ਕੀਤੀ ਗਈ ਜਿਸ ਵਿੱਚ ਇੱਕ ਮੁਲਾਜ਼ਮ ਦੇ ਹਾਲਤ

ਪਿੰਡ ਅਰਨੋਂ ਦੀ ਪੰਚਾਇਤੀ ਜ਼ਮੀਨ ਦਾ ਡੀਡੀਪੀਓ ਨੇ ਕਾਗਜ਼ਾਂ ਚ ਲਿਆ ਕਬਜ਼ਾ

ਪਿੰਡ ਅਰਨੋਂ ਦੇ ਵਾਸੀਆਂ ਤੇ ਪਾਕਿਸਤਾਨ ਤੋ ਉੱਜੜਨ ਤੋਂ ਬਾਅਦ ਦੁਬਾਰਾ ਸਰਕਾਰ ਵੱਲੋਂ ਉਜਾੜਨ ਦੀ ਲਟਕੀ ਤਲਵਾਰਜ਼ਮੀਨ ਦਾ ਕਬਜ਼ਾ ਲੈਣ ਆਏ ਅਧਿਕਾਰੀ ਬਰੰਗ ਚਿੱਠੀ ਵਾਂਗੂ ਮੁੜੇ ਵਾਪਸਖਨੌਰੀ (ਸਤਨਾਮ ਸਿੰਘ ਕੰਬੋਜ) : ਪਿੰਡ ਅਰਨੋਂ ਦੀ ਪੰਚਾਇਤੀ ਜ਼ਮੀਨ ਦਾ ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਵੱਲੋਂ

ਵੀ.ਡੀ.ਐਸ. ਦਾ ਵਾਧੂ ਕੰਮ ਕਰਵਾਉਣ ਬਦਲੇ ਠੇਕਾ ਮੁਲਾਜਮਾਂ ਨੂੰ ਮਿਹਨਤਾਨਾ ਅਤੇ ਰੁਕੀਆਂ ਤਨਖਾਹਾਂ ਤੁਰੰਤ ਜਾਰੀ ਕੀਤੀਆਂ…

ਖਨੌਰੀ : (ਸਤਨਾਮ ਸਿੰਘ ਕੰਬੋਜ) ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੀ ਗਈ ਸਵੈ-ਇਛੁਕ ਡਿਸਕਲੋਜਰ ਸਕੀਮ (ਵੀ.ਡੀ.ਐਸ.) ਤਹਿਤ ਪੇਂਡੂ ਘਰਾਂ ਦੇ ਲੱਗੇ ਗੈਰ ਮੰਜੂਰਸ਼ੁਦਾ (ਨਾਜ਼ਾਇਜ) ਪਾਣੀ ਦੇ ਕੁਨੈਕਸ਼ਨਾਂ ਨੂੰ ਰੈਗੂਲਰ ਕਰਨ ਲਈ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ ਅਧਿਕਾਰੀਆਂ ਅਤੇ ਅਫਸਰਾਂ ਵਲੋਂ ਠੇਕਾ

This website uses cookies to improve your experience. We'll assume you're ok with this, but you can opt-out if you wish. AcceptRead More